ਵੱਡੀ ਖਬਰ: ਖਤਮ ਹੋ ਗਈ ਅਮਰੀਕਾ-ਈਰਾਨ ਦੀ ਜੰਗ, ਟਰੰਪ ਨੇ ਸ਼ਾਂਤੀ ਸਮਝੌਤੇ ਦਾ ਕਰ'ਤਾ ਐਲਾਨਆਪਣੇ ਅਧਿਕਾਰਤ ਬਿਆਨ ਵਿੱਚ ਟਰੰਪ ਨੇ ਕਿਹਾ ਹੈ ਕਿ ਉਹ ਹਰਮੁਜ਼ ਨੂੰ ਬਿਨਾਂ ਕਿਸੇ ਟੋਲ ਟੈਕਸ ਦੇ ਖੋਲ੍ਹਣ ਦਾ ਪੂਰਾ ਅਧਿਕਾਰ ਦਿੰਦੇ ਹਨ। ਇਸ ਦੇ ਨਾਲ ਹੀ, ਉਨ੍ਹਾਂ ਨੇ ਖੇਤਰ ਵਿੱਚ ਲਗਾਈ ਗਈ ਅਮਰੀਕੀ ਜਲ ਸੈਨਾ ਦੀ ਘੇਰ…
ਅਮਰੀਕਾ-ਇਰਾਨ ਦੀ ਜੰਗ ਖ਼ਤਮ ! ਟਰੰਪ ਨੇ ਕੀਤਾ ਵੱਡਾ ਦਾਅਵਾਓਧਰ, ਇਰਾਨ ਨੇ ਟਰੰਪ ਦੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਇਸਮਾਈਲ ਬਘਈ ਨੇ ਕਿਹਾ ਕਿ ਸ਼ਾਂਤੀ ਸਮਝੌਤੇ ’ਤੇ ਅਜੇ ਕੋਈ ਆਖਰੀ ਫੈਸਲਾ ਨਹੀਂ ਲਿਆ ਗਿਆ ਹੈ। ਇਸ ਤੋਂ ਪਹਿਲਾਂ ਟਰੰਪ ਨੇ ਵ੍ਹ…
SpaceX ਦੇ ਸ਼ੇਅਰ ਨੇ ਭਰੀ ਉਡਾਣ, ਮਸਕ ਦੀ ਦੌਲਤ ਹੋਈ 1 ਟ੍ਰਿਲੀਅਨ ਡਾਲਰ ਦੇ ਪਾਰਸਪੇਸਐਕਸ ਨੇ ਨੈਸਡੈਕ (Nasdaq) ‘ਤੇ 'SPCX' ਟਿਕਰ ਸਿੰਬਲ ਦੇ ਨਾਲ ਲਿਸਟ ਹੋ ਕੇ ਇਤਿਹਾਸ ਰਚਿਆ ਹੈ, ਜੋ ਕਿ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈਪੀਓ ਸਾਬਤ ਹੋਇਆ ਹੈ। ਇਸ ਆਈਪੀਓ ਰਾਹੀਂ ਕੰਪਨੀ ਨੇ 75 ਅਰਬ ਡਾਲਰ ਜੁ…
ਟਰੰਪ ਨੇ ਲਗਾ ''ਤੀ ਨਿਵੇਸ਼ਕਾਂ ਦੀ ਲਾਟਰੀ, ਸੈਂਸੈਕਸ 1,000 ਅੰਕ ਉਛਲਿਆ, ਰੁਪਇਆ ਵੀ ਹੋਇਆ ਮਜ਼ਬੂਤਪੱਛਮੀ ਏਸ਼ੀਆ ਵਿੱਚ ਸ਼ਾਂਤੀ ਦੀ ਉਮੀਦ 'ਤੇ ਅੱਜ ਸਟਾਕ ਮਾਰਕੀਟ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ। ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤੇ ਦੀ ਉਮੀਦ ਵਿਚਕਾਰ, ਘਰੇਲੂ ਸਟਾਕ ਬਾਜ਼ਾਰਾਂ ਵਿੱਚ ਸ਼ੁੱਕਰਵਾਰ ਨੂੰ ਸ਼ੁਰੂਆਤ…
ਈਰਾਨ ਨੇ ਤਿਆਰ ਕਰ ਲਈ ਹਿੱਟ ਲਿਸਟ ! ਐਲੋਨ ਮਸਕ ਦੀਆਂ ਕੰਪਨੀਆਂ ਨੂੰ ਦੇ''ਤੀ ਚੇਤਾਵਨੀ ਇਸ ਦੌਰਾਨ ਈਰਾਨ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਐਲੋਨ ਮਸਕ ਦੀਆਂ ਸਾਰੀਆਂ ਵਪਾਰਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਏਗਾ। ਇਸ ਵਿੱਚ ਸਪੇਸਐਕਸ ਦੀ ਸਟਾਰਲਿੰਕ ਇੰਟਰਨੈੱਟ ਸੇਵਾ ਅਤੇ ਸੋ…
ਟਰੰਪ ਦਾ ਵੱਡਾ ਦਾਅਵਾ: ਈਰਾਨ ਨਾਲ ਡੀਲ ਫਾਈਨਲ, ਯੂਰਪ ''ਚ ਇਸ ਵੀਕੈਂਡ ਹੋ ਸਕਦਾ ਹੈ ਇਤਿਹਾਸਕ ਸਮਝੌਤਾਰਾਸ਼ਟਰਪਤੀ ਟਰੰਪ ਮੁਤਾਬਕ ਇਸ ਨਵੇਂ ਸਮਝੌਤੇ ਤਹਿਤ ਈਰਾਨ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਾ ਕਰਨ ਅਤੇ ਨਾ ਹੀ ਉਨ੍ਹਾਂ ਨੂੰ ਖਰੀਦਣ 'ਤੇ ਸਹਿਮਤ ਹੋ ਗਿਆ ਹੈ। ਟਰੰਪ ਪ੍ਰਸ਼ਾਸਨ ਲਈ ਇਹ ਇਕ ਵੱਡੀ ਜਿੱਤ ਮੰਨੀ ਜਾ ਰਹੀ ਹੈ, ਕਿਉ…
ਕੈਨੇਡਾ ਦੇ ਸਰੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਪੰਜਾਬ ਦੇ ਤਿੰਨ ਨੌਜਵਾਨਾਂ ਨੇ ਕਬੂਲਾ ਜੁਰਮ, ਅਦਾਲਤ ਨੇ ਸੁਣਾਈ ਸਜ਼ਾਕੈਨੇਡਾ ਦੇ Surrey ਸ਼ਹਿਰ ਵਿੱਚ ਫ਼ਰਵਰੀ 2026 ਵਿੱਚ ਹੋਈ ਗੋਲੀਬਾਰੀ ਅਤੇ ਧਮਾਕੇ ਨਾਲ ਸੰਬੰਧਤ ਮਾਮਲੇ ਵਿੱਚ ਪੰਜਾਬ ਮੂਲ ਦੇ ਤਿੰਨ ਨੌਜਵਾਨਾਂ ਨੇ ਅਦਾਲਤ ਵਿੱਚ ਦੋਸ਼ ਕਬੂਲ ਕਰ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਜ਼ਾਵਾ…
ਲੱਗਣ ਜਾ ਰਹੀ ਇਕ ਹੋਰ ਜੰਗ ! ਹੁਣ ਤਾਈਵਾਨ ਨੇ ਚੀਨ ਵੱਲ ਦਾਗ਼''ਤੇ ਰਾਕੇਟਇਕ ਪਾਸੇ ਮਿਡਲ ਈਸਟ 'ਚ ਛਿੜੀ ਜੰਗ ਨੇ ਪੂਰੀ ਦੁਨੀਆ ਨੂੰ ਵਖ਼ਤ ਪਾਇਆ ਹੋਇਆ ਹੈ, ਉੱਥੇ ਹੀ ਚੀਨ ਨਾਲ ਵਧਦੇ ਤਣਾਅ ਦਰਮਿਆਨ ਤਾਈਵਾਨ ਨੇ ਬੁੱਧਵਾਰ ਨੂੰ ਆਪਣੀ ਫ਼ੌਜੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਅਮਰੀਕਾ ਤੋਂ ਮਿਲੇ ‘ਸ਼ੂਟ…
ਵਿਦਿਆਰਥੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 7 ਦੀ ਦਰਦਨਾਕ ਮੌਤ; ਜ਼ਿੰਬਾਬਵੇ ''ਚ ਸੋਗ ਦੀ ਲਹਿਰਮਿੰਨੀ ਬੱਸ ਵਿੱਚ ਕੁੱਲ 24 ਵਿਦਿਆਰਥੀ ਸਵਾਰ ਸਨ। ਸਥਾਨਕ ਪੁਲਿਸ ਅਨੁਸਾਰ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮਿੰਨੀ ਬੱਸ ਵਿੱਚ ਪੈਟਰੋਲ ਨਾਲ ਭਰਿਆ ਜੈਰੀਕਨ ਰੱਖਿਆ ਸੀ ਅਤੇ ਉਹੀ ਅੱਗ ਲੱਗਣ ਦਾ ਮੁੱਖ ਕਾਰਨ ਸੀ।ਚਸ਼ਮਦ…
ਟਰੰਪ ਦੀ ਚੇਤਾਵਨੀ ਤੋਂ ਬਾਅਦ ਮੁੜ ਈਰਾਨ 'ਤੇ ਵੱਡੇ ਹਮਲੇ, ਧਮਾਕਿਆਂ ਨਾਲ ਦਹਿਲਿਆ ਸ਼ਹਿਰ; ਜਵਾਬੀ ਕਾਰਵਾਈ 'ਚ Hormuz ਕੀਤਾ ਬੰਦਅਪਾਚੇ ਹੈਲੀਕਾਪਟਰ ਨੂੰ ਡੇਗਣ ਤੋਂ ਬਾਅਦ ਅਮਰੀਕਾ ਅਤੇ ਈਰਾਨ ਵਿਚਕਾਰ ਫਿਰ ਜੰਗ ਛਿੜ ਗਈ ਹੈ। ਲਗਾਤਾਰ ਦੂਜੇ ਦਿਨ ਅਮਰੀਕਾ ਨੇ ਕਈ ਈਰਾਨੀ ਠਿਕਾਣਿਆਂ 'ਤੇ ਹਮਲਾ ਕੀਤਾ ਹੈ ਅਤੇ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਤਹਿਰਾਨ ਨੇ ਵੀ…
Water consumption by chatgpt : ਕੀ ਤੁਸੀਂ ਜਾਣਦੇ ਹੋ AI ਦੇ ਇੱਕ ਜਵਾਬ ਲਈ ਕਿੰਨਾ ਪਾਣੀ ਖਰਚ ਹੁੰਦਾ ਹੈ?Water Consumption by ChatGPT : ਆਰਟੀਫ਼ਿਸ਼ਲ ਇੰਟੈਲੀਜੈਂਸ (AI) ਅੱਜ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕੀ ਹੈ। ਪੜ੍ਹਾਈ, ਨੌਕਰੀ, ਕੰਟੈਂਟ ਰਾਈਟਿੰਗ ਅਤੇ ਰਿਸਰਚ ਵਰਗੇ ਕਈ ਕੰਮ ਹੁਣ AI ਟੂਲਾਂ ਦੀ …
PoK ‘ਚ ਭਿਆਨਕ ਗ੍ਰਹਿ ਯੁੱਧ ਵਰਗੇ ਹਾਲਾਤ: JAAC ‘ਤੇ ਪਾਬੰਦੀ ਮਗਰੋਂ ਹਿੰਸਾ ਭੜਕੀ, ਝੜਪਾਂ ‘ਚ 11 ਲੋਕਾਂ ਦੀ ਮੌਤ, ਪੂਰੇ ਖੇਤਰ ‘ਚ ਬੰਦPoK Violence Updates: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿੱਚ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਜੁਆਇੰਟ ਅਵਾਮੀ ਐਕਸ਼ਨ ਕਮੇਟੀ (JAAC) ਨੂੰ ਬੈਨ ਕੀਤੇ ਜਾਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਵੱਡੇ ਪੱਧਰ ‘ਤ…