ਅਮਰੀਕਾ ਤੋਂ ਕੈਨੇਡਾ ਨਸ਼ਾ ਲਿਜਾਂਦੇ ਦੋ ਭਾਰਤੀ ਮੂਲ ਦੇ ਟਰੱਕ ਡਰਾਇਵਰ ਗ੍ਰਿਫ਼ਤਾਰUS Canada Border Drug Smuggling: ਅਮਰੀਕਾ ਦੇ ਸਰਹੱਦੀ ਸੁਰੱਖਿਆ ਅਧਿਕਾਰੀਆਂ (CBP) ਨੇ ਸਰਹੱਦ ‘ਤੇ ਨਸ਼ਾ ਤਸਕਰੀ ਦੇ ਇੱਕ ਵੱਡੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕਰ…
ਇਕ ਜੰਗ ਖ਼ਤਮ, ਦੂਜੀ ਤਿਆਰ ! ਹੁਣ ਚੀਨ ਨੇ ਖਿੱਚੀ ਤਿਆਰੀ, ਭੇਜ''ਤੇ ਜੰਗੀ ਜਹਾਜ਼ਤਾਇਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਨੇ ਬੁੱਧਵਾਰ ਸਵੇਰੇ 6 ਵਜੇ ਆਪਣੇ ਸਮੁੰਦਰੀ ਖੇਤਰ ਦੇ ਆਲੇ-ਦੁਆਲੇ ਚੀਨ ਦੇ 6 ਜੰਗੀ ਜਹਾਜ਼ਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ।ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟ…
Telegram ਦੇ CEO ਨੇ Reliance Jio ''ਤੇ ਲਗਾਏ ਗੰਭੀਰ ਦੋਸ਼, ਜਾਣੋ ਵਜ੍ਹਾ ਉਨ੍ਹਾਂ ਦਾ ਦਾਅਵਾ ਹੈ ਕਿ ਮੁਕੇਸ਼ ਅੰਬਾਨੀ ਦੀ ਕੰਪਨੀ BGP ਹਾਈਜੈਕਿੰਗ ਰਾਹੀਂ ਭਾਰਤ ਤੋਂ ਬਾਹਰ ਲੱਖਾਂ ਉਪਭੋਗਤਾਵਾਂ ਲਈ ਟੈਲੀਗ੍ਰਾਮ ਤੱਕ ਪਹੁੰਚ ਨੂੰ ਰੋਕ ਰਹੀ ਹੈ। ਟੈਲੀਗ੍ਰਾਮ ਦਾ ਦਾਅਵਾ ਹੈ ਕਿ ਫੇਸਬੁੱਕ ਦੀ ਮੂ…
ਨਾ ਅੱਜ, ਨਾ ਕੱਲ੍ਹ, ਈਰਾਨ ਕੋਲ ਕਦੇ ਵੀ ਨਹੀਂ ਹੋਣਗੇ ਪ੍ਰਮਾਣੂ ਹਥਿਆਰ : ਨੇਤਨਯਾਹੂ Tuesday, Jun 16, 2026 - 12:16 PM (IST)ਯਰੂਸ਼ਲਮ (ਭਾਸ਼ਾ) ਅਮਰੀਕਾ ਅਤੇ ਈਰਾਨ ਵਿਚਕਾਰ ਹੋਏ ਸ਼ਾਂਤੀ ਸਮਝੌਤੇ ਨੂੰ ਲੈ ਕੇ ਇਜ਼ਰਾਈਲ ਵਿੱਚ ਭਾਰੀ ਨਾਰਾਜ਼ਗੀ ਹੈ। ਵਧ ਰਹੇ ਸਿਆਸੀ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੀਆਂ ਕਾਰਵਾਈਆਂ ਦਾ ਬਚਾਅ…
ਅਮਰੀਕਾ ਨਾਲ ਸਮਝੌਤੇ ਦੇ ਬਾਵਜੂਦ ਈਰਾਨ ਦੇ ਰਾਸ਼ਟਰਪਤੀ ਨੇ ਦੇ''ਤਾ ਵੱਡਾ ਬਿਆਨਪੇਜ਼ੇਸ਼ਕੀਅਨ ਨੇ X 'ਤੇ ਕਿਹਾ,"ਜਿਸ ਗੱਲ 'ਤੇ ਸਹਿਮਤੀ ਬਣੀ ਹੈ ਉਹ ਯੁੱਧ ਨੂੰ ਰੋਕਣ ਅਤੇ ਗੱਲਬਾਤ ਸ਼ੁਰੂ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ, ਪਰ ਇੱਕ ਅੰਤਿਮ ਸਮਝੌਤਾ ਅਜੇ ਤੱਕ ਨਹੀਂ ਹੋਇਆ ਹੈ। ਈਰਾਨ ਦਾ ਇਸਲਾਮੀ ਗਣਰਾਜ…
ਆ ਗਿਆ 6.8 ਤੀਬਰਤਾ ਦਾ ਭੂਚਾਲ ! ਲੋਕਾਂ ਨੂੰ ਘਰ ਛੱਡ ਉੱਚੀਆਂ ਥਾਂਵਾਂ ''ਤੇ ਜਾਣ ਦੀ ਅਪੀਲ, ਇੰਡੋਨੇਸ਼ੀਆ ''ਚ ਦਹਿਸ਼ਤ 'ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ' (NCS) ਦੀ ਜਾਣਕਾਰੀ ਮੁਤਾਬਕ, ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਹੈ। ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 08:57 ਵਜੇ ਆਇਆ ਅਤੇ ਇਸ ਦਾ ਕੇਂਦਰ ਜ਼ਮੀ…
ਰੂਸੀ ਹਮਲਿਆਂ ਨੇ ਯੂਕਰੇਨ ''ਚ ਮਚਾਈ ਤਬਾਹੀ, 11 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀਰਾਜਧਾਨੀ ਕੀਵ ਅਤੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਤੇ ਇਹ ਹਮਲੇ ਅਜਿਹੇ ਸਮੇਂ ਹੋਏ ਹਨ, ਜਦੋਂ ਰਾਸ਼ਟਰਪਤੀ ਜ਼ੇਲੇਂਸਕੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ…
ਕੈਲੀਫੋਰਨੀਆ ''ਚ US ਏਅਰਫੋਰਸ ਬੇਸ ''ਤੇ B-52 Bomber ਕ੍ਰੈਸ਼, 8 ਲੋਕਾਂ ਦੀ ਮੌਤਦੱਖਣੀ ਕੈਲੀਫੋਰਨੀਆ ਦੇ ਮੋਜਾਵੇ ਮਾਰੂਥਲ ਵਿੱਚ ਅਮਰੀਕੀ ਹਵਾਈ ਸੈਨਾ ਅੱਡੇ 'ਤੇ ਇੱਕ ਬੀ-52 ਬੰਬਾਰ ਜਹਾਜ਼ (B-52 Bomber) ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵ…
PM ਟਰੰਪ ਨੇ 80ਵੇਂ ਜਨਮਦਿਨ ‘ਤੇ ਕਰਵਾਈ ਇਤਿਹਾਸਕ UFC ਫਾਈਟ; $60 ਮਿਲੀਅਨ ਦਾ ਸਭ ਤੋਂ ਮਹਿੰਗਾ ਸ਼ੋਅWhite House UFC Fight: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ (14 ਜੂਨ) ਨੂੰ ਆਪਣਾ 80ਵਾਂ ਜਨਮਦਿਨ ਬੇਹੱਦ ਅਨੋਖੇ ਅੰਦਾਜ਼ ਵਿੱਚ ਮਨਾਇਆ। ਇਸ ਖ਼ਾਸ ਮੌਕੇ ‘ਤੇ ਵ੍ਹਾਈਟ ਹਾਊਸ ਦੇ ਇਤਿਹਾਸਕ ‘ਸਾਊਥ ਲਾਨ’ ਨੂੰ ਇ…
ਸੰਗੀਤ ਜਗਤ ਨੂੰ ਲੱਗਾ ਵੱਡਾ ਸਦਮਾ: ਮਸ਼ਹੂਰ ਗਾਇਕ Oliver Tree ਦੀ ਬ੍ਰਾਜ਼ੀਲ ‘ਚ ਭਿਆਨਕ ਹੈਲੀਕਾਪਟਰ ਹਾਦਸੇ ਦੌਰਾਨ ਮੌਤਕੌਮਾਂਤਰੀ ਸੰਗੀਤ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਆਪਣੀ ਵਿਲੱਖਣ ਗਾਇਕੀ ਨਾਲ ਦੁਨੀਆ ਭਰ ਦੇ ਕਰੋੜਾਂ ਦਿਲਾਂ ‘ਤੇ ਰਾਜ ਕਰਨ ਵਾਲੇ ਮਸ਼ਹੂਰ ਅਮਰੀਕੀ ਗਾਇਕ-ਗੀਤਕਾਰ ਓਲੀਵਰ ਟ੍ਰੀ (Oli…
ਟਰੰਪ ਦੇ ਜੰਗਬੰਦੀ ਦੇ ਐਲਾਨ ਮਗਰੋਂ ਸੋਨਾ-ਚਾਂਦੀ ਹੋ ਗਿਆ ਮਹਿੰਗਾ ! ਕੀਮਤਾਂ ਨੇ ਮਾਰੀ ਵੱਡੀ ਛਲਾਂਗ ਅਮਰੀਕਾ-ਈਰਾਨ ਵਿਚਾਲੇ ਲੰਬੇ ਸਮੇਂ ਤੱਕ ਚੱਲੀ ਭਿਆਨਕ ਜੰਗ ਮਗਰੋਂ ਅੱਜ ਆਖ਼ਿਰਕਾਰ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ ਹੋ ਗਿਆ ਹੈ। ਦੋਵਾਂ ਧਿਰਾਂ ਦੇ ਇਸ ਐਲਾਨ ਮਗਰੋਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ …
ਜੰਗ ਖ਼ਤਮ ਹੁੰਦਿਆਂ ਹੀ ਬਾਜ਼ਾਰ ''ਚ ਪਰਤੀ ਖੁਸ਼ੀ ! ਖੁੱਲ੍ਹਦੇ ਸਾਰ ਹੀ 1000 ਅੰਕਾਂ ਦੀ ਛਲਾਂਗ ਮਾਰ ਗਿਆ Sensexਸੋਮਵਾਰ ਨੂੰ ਖੁੱਲ੍ਹਦੇ ਸਾਰ ਹੀ ਭਾਰਤੀ ਸ਼ੇਅਰ ਮਾਰਕੀਟ ਨੇ ਵੀ ਵੱਡੀ ਛਲਾਂਗ ਮਾਰੀ ਹੈ। ਸੈਂਸੈਕਸ ਖੁੱਲ੍ਹਦੇ ਸਾਰ ਹੀ 1,000 ਅੰਕ ਤੋਂ ਵੀ ਵੱਡਾ ਵਾਧਾ ਲੈ ਕੇ 76,580 ਦੇ ਨੇੜੇ ਟ੍ਰੇਡ ਕਰ ਰਿਹਾ ਹੈ, ਜਦਕਿ ਨਿਫਟੀ ਵੀ 300 …