World

X Down, ਐਪ ਅਤੇ ਵੈਬਸਾਈਟ ਲੋਡ ਹੋਣ 'ਚ ਆ ਰਹੀ ਪਰੇਸ਼ਾਨੀ, ਯੂਜ਼ਰਸ ਕਰ ਰਹੇ ਸ਼ਿਕਾਇਤ

X Down: ਐਲਨ ਮਸਕ ਦਾ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਐਕਸ, ਡਾਊਨ ਚੱਲ ਰਿਹਾ ਹੈ।

Vaidban Ad

ਐਲਨ ਮਸਕ ਦਾ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਐਕਸ, ਡਾਊਨ ਚੱਲ ਰਿਹਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐਪ, ਫੀਡ ਅਤੇ

ਐਲਨ ਮਸਕ ਨੇ ਪਾਰਟੀ ਦਾ ਐਲਾਨ ਤਾਂ ਕਰ'ਤਾ, ਕੀ ਸੌਖਾ ਹੋਵੇਗਾ ਅੱਗੇ ਦਾ ਸਫ਼ਰ

 ਟਾਈਮਲਾਈਨ ਲੋਡ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਯੂਜ਼ਰਸ ਨੇ ਐਕਸ ਦੀ ਵੈੱਬਸਾਈਟ ਡਾਊਨ ਹੋਣ ਦੀ ਵੀ ਸ਼ਿਕਾਇਤ ਕੀਤੀ ਹੈ।


Comments