National

ਅਸਾਮ ਵਿੱਚ ਹਵਾਈ ਸੈਨਾ ਦਾ AN-32 ਜਹਾਜ਼ ਹਾਦਸਾਗ੍ਰਸਤ, ਲੈਂਡਿੰਗ ਦੌਰਾਨ ਹੋਇਆ ਕਰੈਸ਼

ਭਾਰਤੀ ਹਵਾਈ ਸੈਨਾ ਦਾ ਇੱਕ AN-32 ਟਰਾਂਸਪੋਰਟ ਜਹਾਜ਼ ਜੋਰਹਾਟ ਏਅਰ ਬੇਸ 'ਤੇ ਲੈਂਡਿੰਗ ਕਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੂੰ ਅੱਗ ਲੱਗ ਗਈ ਅਤੇ ਉਹ ਦੋ ਹਿੱਸਿਆਂ ਵਿੱਚ ਟੁੱਟ ਗਿਆ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

Vaidban Ad

ਭਾਰਤੀ ਹਵਾਈ ਸੈਨਾ ਦਾ ਇੱਕ AN-32 ਟਰਾਂਸਪੋਰਟ ਜਹਾਜ਼ ਸ਼ਨੀਵਾਰ ਸਵੇਰੇ ਅਸਾਮ ਦੇ ਜੋਰਹਾਟ ਵਿੱਚ ਰੋਰੀਆ ਏਅਰਬੇਸ 'ਤੇ ਹਾਦਸਾਗ੍ਰਸਤ ਹੋ ਗਿਆ। ਮੁੱਢਲੀ ਜਾਣਕਾਰੀ ਅਨੁਸਾਰ, ਜਹਾਜ਼ ਲੈਂਡਿੰਗ ਦੌਰਾਨ

IAF Plane Crash: ਬੰਗਾਲ 'ਚ ਹਵਾਈ ਸੈਨਾ ਦਾ ਜਹਾਜ਼ ਹੋਇਆ ਕਰੈਸ਼, ਦੋਵੇਂ ਪਾਇਲਟ ...

 ਹਾਦਸਾਗ੍ਰਸਤ ਹੋ ਗਿਆ, ਅੱਗ ਲੱਗ ਗਈ ਅਤੇ ਦੋ ਟੁਕੜਿਆਂ ਵਿੱਚ ਟੁੱਟ ਗਿਆ।


Comments