Politics

ਰਾਜਾ ਵੜਿੰਗ ਦਾ ਵੱਡਾ ਐਲਾਨ; ਕਿਹਾ ਉਹ ਐਸਸੀ ਕਮਿਸ਼ਨ ਦੇ ਚੇਅਰਮੈਨ ਅੱਗੇ ਨਹੀਂ ਹੋਣਗੇ ਪੇਸ਼

ਸੂਬਾ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬਿਆਨ ਦਿੱਤੇ ਗਏ।

Vaidban Ad

ਸੂਬਾ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬਿਆਨ ਦਿੱਤੇ ਗਏ। ਉਨ੍ਹਾਂ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਉਤੇ ਨਿਸ਼ਾਨਾ ਸਾਧਿਆ।‘Classic jumla, vision-less, directionless’ | Chandigarh News - The ...‘Classic jumla, vision-less, directionless’ | Chandigarh News - The ...ਜਸਵੀਰ ਸਿੰਘ ਗੜੀ 'ਤੇ ਨਿਸ਼ਾਨਾ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਕੋਲ ਨਾ ਅੱਜ ਜਾਣਗੇ ਤੇ ਨਾ ਕੱਲ੍ਹ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸੰਸਦ ਮੈਂਬਰ ਹਨ ਅਤੇ ਆਪਣਾ ਪੱਖ ਸਿਰਫ਼ ਅਦਾਲਤ ਅੱਗੇ ਹੀ ਰੱਖਣਗੇ।.... ਉਹ ਹਰੇਕ ਸੰਵਿਧਾਨਿਕ ਸਨਮਾਨ ਕਰਦੇ ਹਨ......25000 ਵਾਰੀ ਬੋਲ ਦਿੱਤਾ ਮੈਂ ਨਹੀਂ ਜਾਣਾ।


Comments