Punjab

ਓਨੇ ਚਿਰ 'ਚ ਅਸੀਂ ਕੱਪੜੇ ਨਹੀਂ ਬਦਲਦੇ, ਜਿੰਨੇ ਚਿਰ 'ਚ ਇਹ ਪਾਰਟੀਆਂ ਬਦਲ ਲੈਂਦੇ ਨੇ- CM Bhagwant Mann

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਅਸੀਂ ਓਨੇ ਚਿਰ 'ਚ ਕੱਪੜੇ ਨਹੀਂ ਬਦਲਦੇ, ਜਿੰਨੇ ਚਿਰ 'ਚ ਇਹ ਪਾਰਟੀਆਂ ਬਦਲ ਲੈਂਦੀਆਂ ਹਨ।

ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ 'ਤੇ ਤਿੱਖਾ ਹਮਲਾ ਬੋਲਿਆ, ਦੇਖੋ ਪੂਰੀ ਵੀਡੀਓ।

Tags: AAP Bhagwant Mann CM Punjab Moga Rally Punjab News Surkhab TV


Comments