ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ, ਦੇਖੋ ਪੂਰੀ ਵੀਡੀਓ।
CM ਉਹ ਹੁੰਦਾ ਜਿਸ ਕੋਲ ਤਜਰਬਾ ਹੋਵੇ, ਪੰਜਾਬ ਲਈ ਕੋਈ Plan ਹੋਵੇ - Sukhbir Singh Badal
ਸੁਖਬੀਰ ਸਿੰਘ ਬਾਦਲ ਨੇ ਕਿਹਾ ਮੁੱਖ ਮੰਤਰੀ ਉਹ ਹੁੰਦਾ ਹੈ ਜਿਸ ਕੋਲ ਤਜਰਬਾ ਹੋਵੇ ਅਤੇ ਪੰਜਾਬ ਲਈ ਕੋਈ ਯੋਜਨਾ ਹੋਵੇ। ਭਗਵੰਤ ਮਾਨ 'ਤੇ ਨਿਸ਼ਾਨਾ।
Tags: Akali Dal Bhagwant Mann Punjab News Punjab Politics Sukhbir Singh Badal Surkhab TV