26 ਨਵੰਬਰ ਨੂੰ ਨੰਗਲ ਵਿਖੇ ਭਗਵਾਨ ਸ਼ਿਵ ਦੇ ਨਾਮ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
26 ਨਵੰਬਰ ਸ਼ਾਮ 5 ਵਜੇ ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਨੰਗਲ ਐੱਨਐੱਫਐੱਲ ਸਟੇਡੀਅਮ ਵਿੱਖੇ - Harjot Singh Bains
26 ਨਵੰਬਰ ਨੂੰ ਸ਼ਾਮ 5 ਵਜੇ ਨੰਗਲ ਐੱਨਐੱਫਐੱਲ ਸਟੇਡੀਅਮ ਵਿਖੇ 'ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ' ਸਮਾਗਮ ਹੋਵੇਗਾ। ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੱਤੀ।
Tags: Bhagwan Shiv Harjot Singh Bains Nangal Punjab News Surkhab TV