ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਚੁਟਕੀ ਲੈਂਦਿਆਂ ਵੱਡਾ ਬਿਆਨ ਦਿੱਤਾ।
“ਇੰਨੇ ਟਾਈਮ ‘ਚ ਲੈਂਟਰ ਖੁੱਲ੍ਹ ਜਾਂਦਾ Sukhbir Badal ਦਾ ਪਲਸਤਰ ਨਹੀਂ ਖੁੱਲਿਆ” Bhagwant Maan
ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇੰਨੇ ਸਮੇਂ 'ਚ ਲੈਂਟਰ ਖੁੱਲ੍ਹ ਜਾਂਦਾ, ਪਰ ਬਾਦਲ ਦਾ ਪਲਸਤਰ ਨਹੀਂ ਖੁੱਲਿਆ।
Tags: Bhagwant Mann Punjab News Sukhbir Badal Surkhab TV