National

ਕੈਨੇਡਾ ਵਿੱਚ ਏਪੀ ਢਿੱਲੋਂ ਦੇ ਘਰ 'ਤੇ ਗੋਲੀਬਾਰੀ ਕਰਨ ਉਤੇ ਲਾਰੈਂਸ ਗੈਂਗ ਦੇ ਗੁਰਗੇ 'ਤੇ ਵੱਡੀ ਕਾਰਵਾਈ

ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਵਿਰੁੱਧ ਚੱਲ ਰਹੇ ਐਕਸ਼ਨ ਵਿਚਾਲੇ ਵੱਡਾ ਫੈਸਲਾ ਲਿਆ ਗਿਆ ਹੈ।

ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਵਿਰੁੱਧ ਚੱਲ ਰਹੇ ਐਕਸ਼ਨ ਵਿਚਾਲੇ ਵੱਡਾ ਫੈਸਲਾ ਲਿਆ ਗਿਆ ਹੈ।

AP Dhillon responds to outrage over Coachella guitar smash with Kurt ...

 ਕੈਨੇਡੀਅਨ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੇ ਭਾਰਤੀ ਨਾਗਰਿਕ ਅਬਜੀਤ ਕਿੰਗਰਾ ਨੂੰ ਦੇਸ਼ ਤੋਂ ਡਿਪੋਰਟ ਕਰਨ ਦਾ ਹੁਕਮ ਦਿੱਤਾ ਹੈ। ਅਬਜੀਤ ਕਿੰਗਰਾ 'ਤੇ 2024 ਵਿੱਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਉਤੇ ਗੋਲੀਬਾਰੀ ਕਰਨ ਦਾ ਦੋਸ਼ ਹੈ।

Comments