Posted inAgriculture
ਮੂੰਗੀ ਤੇ ਮੱਕੀ ‘ਤੇ ਨਹੀਂ ਮਿਲ ਰਹੀ ਪੂਰੀ MSP! SKM ਦੇ CM ਮਾਨ ਦਾ ਘਰ ਘੇਰਨ ਲਈ ਵਧੇ ਕਦਮ ਤਾਂ ਖੇਤੀ ਬਾੜੀ ਮੰਤਰੀ ਨੇ ਦਿੱਤਾ ਇਹ ਭਰੋਸਾ !
ਸਯੁੰਕਤ ਕਿਸਾਨ ਮੋਰਚਾ ਵੱਲੋਂ ਮੰਗਲਵਾਰ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਰੋਸ ਮਾਰਚ ਕਿੱਤਾ ਗਿਆ | ਇਸ ਦਾ ਮੁੱਖ ਮਕਸਦ ਸੀ ਕਿਸਾਨਾਂ ਦੀ ਮੰਡੀਆਂ…