ਬਾਬਾ ਬਾਗੇਸ਼ਵਰ ਨੇ ਹਿੰਦੂ-ਸਿੱਖ ਏਕਤਾ ਅਤੇ ਧਰਮ ਪਰਿਵਰਤਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਬਾਬਾ ਬਾਗੇਸ਼ਵਰ ਦੇ ਬੋਲ Hindu ਅਤੇ Sikh ਇੱਕ ਹਨ ਲਾਲਚ ਦੇ ਕੇ ਧਰਮ ਪਰਿਵਰਤਨ ਖਿਲਾਫ ਸਭ ਨੂੰ ਬੋਲਣਾ ਚਾਹੀਦਾ
ਬਾਬਾ ਬਾਗੇਸ਼ਵਰ ਨੇ ਕਿਹਾ ਕਿ ਹਿੰਦੂ ਅਤੇ ਸਿੱਖ ਇੱਕ ਹਨ ਅਤੇ ਲਾਲਚ ਦੇ ਕੇ ਧਰਮ ਪਰਿਵਰਤਨ ਖਿਲਾਫ਼ ਸਭ ਨੂੰ ਬੋਲਣਾ ਚਾਹੀਦਾ ਹੈ।
Tags: Baba Bageshwar Hindu Sikh Unity Punjab News Religious Conversion Surkhab TV