ਭਗਵੰਤ ਮਾਨ ਸਰਕਾਰ ਵੱਲੋਂ ਬੇਅਦਬੀ ਰੋਕਣ ਲਈ ਬਣਾਏ ਗਏ ਕਾਨੂੰਨ ਬਾਰੇ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ।
Bhagwant maan ਦੇ ਬਨਾਏ ਕਾਨੂੰਨ ਨਾਲ ਰੁਕਨਗੀਆਂ ਬੇਅਦਬੀਆਂ
ਭਗਵੰਤ ਮਾਨ ਦੇ ਬਣਾਏ ਨਵੇਂ ਕਾਨੂੰਨ ਨਾਲ ਬੇਅਦਬੀ ਦੀਆਂ ਘਟਨਾਵਾਂ 'ਤੇ ਲੱਗੇਗੀ ਲਗਾਮ। ਜਾਣੋ ਕਾਨੂੰਨ ਦੀਆਂ ਖਾਸ ਗੱਲਾਂ ਅਤੇ ਇਸ 'ਤੇ ਉੱਠ ਰਹੀਆਂ ਪ੍ਰਤੀਕਿਰਿਆਵਾਂ ਬਾਰੇ।
Tags: Bhagwant Mann Punjab News Sacrilege Law Surkhab TV ਬੇਅਦਬੀ