National

ਹੁਣ ਸਸਤਾ ਹੋਵੇਗਾ ਪੈਟਰੋਲ ਤੇ ਡੀਜ਼ਲ ! US-ਈਰਾਨ ਵਿਚਾਲੇ ਹੋ ਗਈ ਡੀਲ

aman 15 Jun 2026, 09:12 AM

ਈਰਾਨ ਸਮਝੌਤਾ (US-Iran deal) ਸਫਲਤਾਪੂਰਵਕ ਲਾਗੂ ਹੁੰਦਾ ਹੈ ਅਤੇ Strait of Hormuz ਮੁੜ ਪੂਰੀ ਤਰ੍ਹਾਂ ਖੁੱਲ ਜਾਂਦਾ ਹੈ, ਤਾਂ ਗਲੋਬਲ ਕੱਚੇ ਤੇਲ (crude oil) ਦੀਆਂ ਕੀਮਤਾਂ 'ਤੇ ਦਬਾਅ ਘੱਟ ਸਕਦਾ ਹੈ। ਇਸ ਖ਼ਬਰ ਤੋਂ ਬਾਅਦ Brent crude ਲਗਭਗ 4% ਡਿੱਗ ਕੇ $84 ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ।

ਪਰ ਇਸਦਾ ਮਤਲਬ ਇਹ ਨਹੀਂ ਕਿ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਤੁਰੰਤ ਸਸਤੇ ਹੋ ਜਾਣਗੇ।