Latest

Young people in Spain boycott Salman Khan’s film Radhe

ਕਿਸਾਨੀ ਸੰਘਰਸ਼ ਨੂੰ ਚਲਦੇ ਅੱਜ ਕਈ ਮਹੀਨੇਂ ਹੋ ਚੁੱਕੇ ਨੇ ਤੇ ਅਜੇ ਵੀ ਕਿਸਾਨ ਅਪਣੇ ਸੰਘਰਸ਼ ਤੇ ਡਟੇ ਹੋਏ ਹਨ ਤੇ ਦੂਜੇ ਪਾਸੇ ਓਹ ਲੋਕ ਜੋ ਦਿੱਲ੍ਹੀ ਨਹੀਂ ਆ ਸਕਦੇ ਓਹ ਵੀ ਆਪਣਾ ਫਰਜ਼ ਨਿਭਾ ਰਹੇ ਹਨ । ਭਾਵੇਂ ਉਹ ਕਿਸਾਨਾਂ ਦੇ ਖਿਲਾਫ ਬੋਲ ਰਹੇ ਲੋਕਾਂ ਦਾ ਬਾਈਕਾਟ ਹੋਵੇ ਜਾਂ ਚੁੱਪ ਰਹਿਣ ਵਾਲੇ ਲੋਕਾਂ ਦਾ ਬਾਈਕਾਟ ,ਪੰਜਾਬ ਦੇ ਲੋਕ ਇਨਾ ਚੀਜ਼ਾਂ ਦਾ ਖੁੱਲ ਕੇ ਸਾਹਮਣੇ ਆ ਰਹੇ ਨੇ ।Radhe' movie review: On Eid, Salman Khan chooses to treat only 'die-hard'  fans | Deccan Herald
ਤਾਜ਼ਾ ਖਬਰ ਸਪੇਨ ਦੀ ਹੈ ਜਿੱਥੇ ਸਲਮਾਨ ਖਾਨ ਦੀ ਨਵੀਂ ਫ਼ਿਲਮ ਦੀਆਂ ਟਿਕਟਾਂ ਵਾਪਿਸ ਕਰਵਾ ਦਿੱਤੀਆਂ ਗਈਆਂ ਜਦੋਂ ਪੰਜਾਬ ਦੇ ਲੋਕ ਜੋ ਸਪੇਨ ਚ ਕੰਮ ਕਰਦੇ ਹਨ ਓਹਨੇ ਇਸ ਮੁਹਿੰਮ ਦੀ ਸ਼ੁਰਆਤ ਕੀਤੀ । ਤੁਹਾਨੂੰ ਦੱਸ ਦੇਈਏ ਕੇ ਸਲਮਾਨ ਖਾਨ ਦੀ ਫਿਲਮ ਅੱਜ ਈਦ ਵਾਲੇ ਦਿਨ ਪੂਰੀ ਦੁਨੀਆ ਚ ਲੱਗੀ ਸੀ ਪਰ ਸਪੇਨ ਚ ਜਿੰਨਾ ਲੋਕਾਂ ਨੇ ਇਸ ਦੀਆਂ ਟਿਕਟਾਂ ਲਈਆਂ ਸਨ ਓਹਨਾ ਨੇ ਅੱਜ ਸਿਨਮਾ ਹਾਲ ਚ ਆਕੇ ਵਾਪਿਸ ਕਰ ਦਿੱਤੀਆਂ ਗਈਆਂ । ਵਿਰੋਧ ਕੇ ਰਹੇ ਨੌਜ਼ਵਾਨਾਂ ਦਾ ਕਹਿਣਾ ਸੀ ਕਿ ਓਹੀ ਸਲਮਾਨ ਖਾਨ ਹੈ ਜੋ ਚੁੱਪ ਵੱਟੀ ਬੈਠਾ ਹੈ ਕਿਸਾਨਾਂ ਦੇ ਮੁੱਦੇ ਤੇ , ਸਾਨੂੰ ਇਸ ਪੂਰਾ ਵਿਰੋਧ ਕਰਨਾ ਚਾਹੀਦਾ ਹੈ , ਖੁਸ਼ੀ ਦੀ ਗੱਲ ਇਹ ਸੀ ਲੋਕਾਂ ਨੇ

Related Articles

Back to top button