Punjab

Yograj Singh ਨੂੰ ਪੱਤਰਕਾਰ ਨੇ ਮੰਤਰੀਆਂ ਬਾਰੇ ਸਵਾਲ ਕਰ ਕੇ ਨਵਾਂ ਹੀ ਮੁੱਦਾ ਛੇੜ ਦਿੱਤਾ | Surkhab TV

ਪੰਜਾਬ ਦੇ ਵੱਖ ਵੱਖ ਪਿੰਡਰਾਂ ਸ਼ਹਿਰਾਂ ਵਿੱਚ ਵੱਡੇ ਪੱਧਰ ਤੇ ਕਿਸਾਨੀ ਮੋਰਚੇ ਚੱਲ ਰਹੇ ਹਨ. ਓਥੇ ਹੀ ਅੱਜ ਜਿਲਾ ਗੁਰਦਸਪੁਰ ਦੇ ਪਿੰਡ ਕੋਟਸੰਤੋਖ ਰਾਏ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਪਹੁੰਚੇ ਫਿਲਮੀ ਅਭਿਨੇਤਾ ਯੋਗਰਾਜ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ , ਕਿ ਕੇਂਦਰ ਸਰਕਾਰ ਅਤੇ Yograj Singh - - DryTickets.com.auਕੁੱਝ ਵਿਰੋਧੀ ਤਾਕਤਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਣਾ ਚਾਹੁੰਦੀਆਂ ਹਨ । ਨਾਲ ਹੀ ਉਨ੍ਹਾਂ ਕਿਹਾ , ਕਿ ਹੁਣ ਆਪਣੇ ਅੰਦੋਲਨ ਦੀ ਰੂਪ ਰੇਖਾ ਬਦਲਨੀ ਹੋਵੇਗੀ ਇੱਕ ਨਿਸ਼ਾਨਾ ਲੈ ਕੇ ਏਕਤਾ ਦੇ ਨਾਲ ਇੱਕ ਜੁੱਟ ਹੋਕੇ ਕੇਂਦਰ ਦੇ ਖਿਲਾਫ ਇਹ ਲੜਾਈ ਲੜਨੀ ਹੋਵੇਗੀ ..

Related Articles

Back to top button