Latest

Xclusive | ਨਹੀਂ ਰਿਹਾ Sri Hazur Sahib ਵਾਲਾ ‘ਅੱਖਾਂ ਤੋਂ ਅੰਨਾ ਦਰਵੇਸ਼’ | ਰੱਬੀ ਰੂਹ ਸੀ ਜੋ ਦੁਨੀਆ ਤੋਂ ਚਲੀ ਗਈ

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਰਹਿੰਦਾ ਦਰਵੇਸ਼ ਕੂਕਰ .. ਜਿਸ ਬਾਰੇ ਹੀ ਜਾਂਦੇ ਹਨ.. ਕਿ ਇਸ ਨੂੰ ਅੱਖਾਂ ਤੋਂ ਦਿਖਾਇ ਨਹੀਂ ਸੀ ਦਿੰਦਾ ਪਰ ਫਿਰ ਵੀ ਪਿੱਛਲੇ ਕਯੀ ਸਾਲਾਂ ਤੋਂ ਬਿਨਾ ਨਾਗਾ ਇਹ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸੰਗਤਾਂ ਦੇ ਨਾਲ ਹੀ ਗੋਦਾਵਰੀ ਨਦੀ ਤੋਂ ਗਾਗਰ ਭਰਨ ਲਈ ਜਾਂਦਾ ਸੀ .. ਇਸ ਦੀ ਹੁਣ ਮੌਤ ਹੋ ਚੁਕੀ ਹੈ .. ਇਸ ਕੂਕਰ ਨੇ ਆਪਣੇ ਪ੍ਰਾਣ ਤ੍ਯਾਗ ਦਿਤੇ ਨੇ .. ਜਿਸ ਤੋਂ ਬਾਅਦ ਗੁਰੂਦਵਾਰਾ ਪ੍ਰਬੰਧਕਾਂ ਵਲੋਂ ਇਸ ਦਾ ਸਸਕਾਰ ਕੀਤਾ ਗਯਾ ..ਚਮਤਕਾਰ Blind Dog ਕੋਈ ਰੱਬੀ ਰੂਹ ਅੰਨ੍ਹਾ ਕੁੱਤਾ Hazoor Sahib ਗਾਗਰ ਕੁੰਡ ਸੱਚਖੰਡ  ਹਜ਼ੂਰ ਸਾਹਿਬ Full Reality - YouTube
ਦਸ ਦਯਿਏ ਕਿ ਸੰਗਤਾਂ ਵਿਚ ਇਸ ਰਬੀ ਰੂਹ ਨੂੰ ਦੇਖਣ ਦਾ ਬੜਾ ਉਤਸ਼ਾਹ ਹੁੰਦਾ ਹੈ .. ਸੀ ਕਿਉਕਿ ਇਕ ਤਾਂ ਇਹ ਅੰਮ੍ਰਿਤ ਵੇਲੇ ਜਾਲ ਭਰਨ ਸੰਗਤ ਨਾਲ ਗੋਦਾਵਰੀ ਜਾਂਦਾ ਸੀ .. ਦੂਜਾ ਜਦ ਸੰਗਤ ਜੈਕਾਰੇ ਲਾਉਂਦੀ ਜਾਂ ਸਤਨਾਮ ਵਾਹਿਗੁਰੂ ਦਾ ਜਾਪੁ ਕਰਦੀ ਤੇ ਇਹ ਵੀ ਨਾਲ ਹੀ ਬੋਲਦਾ ਸੀ ..

Related Articles

Back to top button