Latest

Without naming Deep Sidhu and Lakha Sidhana, the two sides said something today Ruldu singh Mansa

ਕਿਸਾਨੀ ਅੰਦੋਲਨ ਨੂੰ ਚਲਦੇ ਹੋਏ ਛੇ ਮਹੀਨੇ ਹੋ ਗਏ ਹਨ….ਜਥੇਬੰਦੀਆਂ ਚ ਤੇ ਨੌਜਵਾਨਾਂ ਚ ਵਿਤਕਰਾ ਵੀ ਸ਼ੁਰੂ ਤੋਂ ਹੀ ਰਿਹਾ ਹੈ ਅੱਜ ਰੁਲਦੂ ਸਿੰਘ mansa ਨੇ ਸਿੰਘੁ border ਦੀ ਸਟੇਜ ਤੇ ਫਿਰ ਦੀਪ ਸਿੱਧੂ. ਤੇ ਲੱਖਾਂ ਸਿਧਾਣਾ ਨੂੰ ਬੁਰਾ ਭਲਾ ਕਿਹਾ ….ਓਨੇ ਕਿਹਾ ਕੇ ਦੀਪ ਸਿੱਧੂ ਗੰਦੀਆਂ ਫ਼ਿਲਮਾਂ ਬਣਾਉਂਦਾ ਹੈ ਓਹਨੂੰ ਲੋਕ ਯੋਧਾ ਕਿਵੇਂ ਕਹਿ ਰਹੇ ਨੇ…ਓਨਾ ਇਹ ਵੀ ਕਿਹਾ ਕੇ ਸਾਡੇ ਵਿਰੁੱਧ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ Ruldu Singh Mansa Biography | Age | Kissan Union | Contact & Moreਕੇ ਹਨ ਬਜ਼ੁਰਗ ਪਹਿਲਾ ਕੀ ਖੱਟ ਕੇ ਦਿੱਤਾ ਜਿਹੜਾ ਹੁਣ ਦੇਣਗੇ …ਕਿਸਾਨੀ ਅੰਦੋਲਨ ਦਾ ਅਜੇ ਕੀ ਬਣਨਾ ਹੈ ਤਾ ਅਜੇ ਬਹੁਤ ਹੀ ਦੂਰ ਦੀ ਗੱਲ ਹੈ ਪਰ ਨੌਜਵਾਨ ਤੇ ਜਥੇਬੰਦੀਆਂ ਆਪਸ ਚ ਹੀ ਭੀੜੀ ਜਾ ਰਹੇ ਹਨ…ਅਖੀਰ ਇਹ ਕੱਢ ਇਕੱਠੇ ਹੋਣਗੇ ? ਇਹ ਇਕੱਠੇ ਹੋਣਗੇ ਵੀ ਜਾ ਨਹੀਂ ਇਹ ਆਉਣ ਵਾਲਾ ਸਮਾਂ ਹੀ ਦਸੇਗਾ

Related Articles

Back to top button