Latest

Why Arrest Kangana Ranaut is trending on the internet

ਵਿਵਾਦਾਂ ‘ਚ ਰਹਿਣਾ ਕੰਗਨਾ ਰਣੌਤ ਦਾ ਸ਼ੌਂਕ ਬਣ ਚੁੱਕਿਆ ਹੈ। ਇਸ ਸਮੇਂ ਕੰਗਨਾ ਦਾ ਇੱਕ ਵੀਡੀਓ ਜ਼ਬਰਦਸਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੰਗਨਾ ਨੂੰ ਉਨ੍ਹਾਂ ਦੇ ਮੁੰਬਈ ਵਾਲੇ ਆਫਿਸ ਦੇ ਬਾਹਰ ਦੇਖਿਆ ਗਿਆ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕੰਗਨਾ ਜ਼ਬਰਦਸਤ ਟ੍ਰੋਲ ਹੋ ਰਹੀ ਹੈ।Kangana Ranaut says she hasn't paid half of last year's tax due to 'no  work': 'First time in my life I am late' | Entertainment News - Hindustan  Times ਉਹ ਆਪਣੇ ਆਫਿਸ ਦੇ ਬਾਹਰ ਬਿਨ੍ਹਾਂ ਮਾਸਕ ਦੇ ਘੁੰਮਦੀ ਨਜ਼ਰ ਆਈ।ਜਦ ਸਾਰੇ ਲੋਕਾਂ ਨੇ ਮਾਸਕ ਪਾਇਆ ਹੋਇਆ ਸੀ ਤਾਂ ਸਿਰਫ ਕੰਗਨਾ ਨੂੰ ਹੀ ਦਿੱਕਤ ਸੀ ਮਾਸਕ ਨਾ ਪਾਉਣ ਦੀ। ਲੋਕ ਕਹਿ ਰਹੇ ਹਨ ਕਿ ਹੁਣ ਤਾਂ ਲੱਗਦਾ ਹੈ ਕਿ ਕੰਗਨਾ ਇਹ ਸਭ ਜਾਣ ਬੁਝ ਕੇ ਕਰਦੀ ਹੈ ਤਾਂ ਕਿ ਉਹ ਸੁਰਖੀਆਂ ‘ਚ ਬਣੀ ਰਹੇ। ਕੰਗਨਾ ਦੀ ਇਸ ਹਰਕਤ ਤੋਂ ਬਾਅਦ ਉਸ ਨੂੰ ਇੰਟਰਨੈੱਟ ‘ਤੇ ਰੱਜ ਕੇ ਟ੍ਰੋਲ ਕੀਤਾ ਜਾ ਰਿਹਾ ਹੈ।ਕਈ ਯੂਜ਼ਰਸ ਦਾ ਤਾਂ ਇਹ ਵੀ ਕਹਿਣਾ ਹੈ ਕਿ ਕੰਗਨਾ ਰਣੌਤ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿਸੇ ਨੇ ਲਿਖਿਆ Kangana Ranaut moves Supreme Court, requests transfer of cases from Mumbai  to Shimla - The Economic Timesਕਿ ਇਹ ਲੇਡੀ ਮਾਸਕ ਕਿਉਂ ਨਹੀਂ ਪਹਿਨਦੀ, sunglasses ਪਹਿਨਣਾ ਇਸ ਨੂੰ ਯਾਦ ਹੈ। ਹਾਲ ਹੀ ਵਿੱਚ ਅਦਾਕਾਰ ਵਿਕਰਾਂਤ ਮੈਸੀ ਦੇ ਖਿਲਾਫ ਗਲਤ ਕੁਮੈਂਟ ਕਰਕੇ ਵੀ ਕੰਗਨਾ ਰਣੌਤ ਚਰਚਾ ਦੇ ਵਿਚ ਰਹੀ ਹੈ।

Related Articles

Back to top button