Latest

What is the truth of Pragya Thakur’s claim that there is no corona with cow urine?

ਬੀਜੇਪੀ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੇ ਹਾਲ ਹੀ ‘ਚ ਦਾਅਵਾ ਕੀਤਾ ਹੈ ਕਿ ਗਊ ਮੂਤਰ ਦਾ ਸੇਵਨ ਕਰਨ ਨਾਲ ਕੋਵਿਡ ਨਹੀਂ ਹੋਵੇਗਾ, ਕਿਉਂਕਿ ਇਸ ਨਾਲ ਫੇਫੜਿਆਂ ਦੀ ਇਨਫੈਕਸ਼ਨ ਦੂਰ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਦਾਅਵੇ ਕਈ ਵਾਰ ਕੀਤੇ ਜਾਂਦੇ ਰਹੇ ਹਨ। ਪਰ ਇਸ ਦਾਅਵੇ ਦਾ ਸੱਚ ਹੋਣ ਦਾ ਅਜੇ ਤਕ ਕੋਈ ਵਿਗਿਆਨਕ ਪ੍ਰਮਾਣ ਨਹੀਂ ਮਿਲਿਆ। ਵਿਗਿਨਾਨੀ ਲਗਾਤਾਰ ਇਸ ਦਾਅਵੇ ਨੂੰ ਗਲਤ ਦੱਸਦੇ ਆ ਰਹੇ ਹਨ।Pragya Thakur claims cow fetching urine so corona has not happened सांसद प्रज्ञा  ठाकुर का दावा, 'गो मूत्र लेती हूं इसलिए कोरोना नहीं हुआ'! - News Nationਭਾਰਤ ਦੇ ਵਿਗਿਆਨੀ ਤੇ ਹੋਰ ਡਾਕਟਰ ਇਸ ਇਲਾਜ ਨੂੰ ਗਲਤ ਦੱਸ ਰਹੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੈਸ਼ਨਲ ਪ੍ਰੇਜ਼ੀਡੈਂਟ ਡਾਕਟਰ ਜੇਏ ਜਯਲਾਲ ਨੇ ਕਿਹਾ ਕਿ ਗੋਬਰ ਤੇ ਗਊ ਮੂਤਰ ਨਾਲ ਕੋਰੋਨਾ ਨਾ ਹੋਣ ਦੀ ਗੱਲ ‘ਚ ਕੋਈ ਸੱਚਾਈ ਨਹੀਂ ਹੈ। ਅਜੇ ਤਕ ਕੋਈ ਅਜਿਹੀ ਰਿਸਰਚ ਸਾਹਮਣੇ ਨਹੀਂ ਆਈ ਜਿਸ ਤੋਂ ਪਤਾ ਲੱਗ ਸਕੇ ਕਿ ਗੋਬਰ ਨਾਲ ਕੋਰੋਨਾ ਦਾ ਇਲਾਜ ਹੋ ਸਕਦਾ ਹੈ। ਇਸ ਦੇ ਨਾਲ ਹੀ ਡਾਕਟਰ ਜੇਏ ਨੇ ਦੱਸਿਆ ਕਿ ਗਊ ਮੂਤਰ ਤੇ ਗੋਬਰ ਦੇ ਸੇਵਨ ਨਾਲ ਹੋਰ ਬਿਮਾਰੀਆਂ ਜ਼ਰੂਰ ਪੈਦਾ ਹੋ ਸਕਦੀਆਂ ਹਨਡਾਕਟਰ ਜੇਏ ਜਯਲਾਲ ਦਾ ਕਹਿਣਾ ਹੈ ਕਿ ਗਊਸ਼ਾਲਾ ‘ਚ ਜਾਕੇ ਇਕੱਠੇ ਬੈਠਣ ਨਾਲ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ।Coronavirus: BJP Leader Narayan Chatterje Arrested For Making Official  Drink Cow Urine ਇਸ ਨਾਲ ਕੋਰੋਨਾ ਦਾ ਖਤਰਾ ਹੋਰ ਜ਼ਿਆਦਾ ਵਧ ਰਿਹਾ ਹੈ।ਸਵਾਮੀ ਚੱਕ੍ਰਪਾਣੀ ਮਹਾਰਾਜ ਦਾ ਦਾਅਵਾ ਵੀ ਗਲਤਸਾਲ 2020 ‘ਚ ਜਦੋਂ ਕੋਰੋਨਾ ਇਨਫੈਕਸ਼ਨ ਦੀ ਸ਼ੁਰੂਆਤ ਹੋਈ ਸੀ ਉਦੋਂ ਆਖਿਲ ਭਾਰਤੀ ਹਿੰਦੂ ਮਹਾਂਸਭਾ ਨੇ ਗਊ ਮੂਤਰ ਪਾਰਟੀ ਦਾ ਆਯੋਜਨ ਕੀਤਾ ਸੀ ਤੇ ਇਹ ਦਾਅਵਾ ਵੀ ਕੀਤਾ ਸੀ ਕਿ ਗਊ ਮੂਤਰ ਪੀਣ ਨਾਲ ਕੋਰੋਨਾ ਵਾਇਰਸ ਦਾ ਖਾਤਮਾ ਹੋਵੇਗਾ।ਪਾਰਟੀ ਦੇ ਕੌਮੀ ਮੁਖੀ ਚੱਕਰਪਾਣੀ ਮਹਾਰਾਜ ਨੇ ਕਿਹਾ ਸੀ ਕਿ ਕੋਰੋਨਾ ਦੀ ਉਤਪੱਤੀ ਹਿੰਸਾ ਨਾਲ ਹੋਈ ਹੈ। ਹੁਣ ਸਥਿਤੀ ਇਹ ਹੈ ਕਿ ਪੂਰਾ ਵਿਸ਼ਵ ਨਮਸਤੇ ‘ਤੇ ਆ ਗਿਆ ਹੈ। ਗਊ ਮੂਤਰ ਪੰਜ ਤੱਤਾਂ ਤੋਂ ਬਣਿਆ ਹੈ। ਇਸ ‘ਚ ਵਾਇਰਸ ਨੂੰ ਮਾਰਨ ਵਾਲੇ ਤੱਤ ਮੌਜੂਦ ਹਨ। ਡਾਕਟਰ ਤਾਂ ਖੁਦ ਕੋਰੋਨਾ ਨਾਲ ਮਰ ਰਹੇ ਹਨ। ਡਾਕਟਰ ਨੂੰ ਸਭ ਤੋਂ ਪਹਿਲਾਂ ਗਊ ਮੂਤਰ ਪੀਣ ਦੀ ਲੋੜ ਹੈ। ਪਰ ਚਕ੍ਰਪਾਣੀ ਮਹਾਰਾਜ ਦਾ ਵੀ ਇਹ ਦਾਅਵਾ ਗਲਤ ਸਾਬਤ ਹੋਇਆ ਹੈ।

Related Articles

Back to top button