Sikh News

Watch this video to know that why these sikh people are staying in forests | Surkhab TV

ਅਜੇ ਕੱਲ UP ਤੋਂ ਇੱਕ ਵੀਡੀਓ ਆਈ ਸੀ ਜਿਸ ਵਿਚ ਇੱਕ ਸਿੱਖ ਨੌਜਵਾਨ ਨੂੰ ਭੀੜ ਵਲੋਂ ਕੁੱਟਿਆ ਗਿਆ,ਦਸਤਾਰ ਲਾਹੀ ਤੇ ਦਸਤਾਰ ਗੰਦੇ ਨਾਲੇ ਵਿਚ ਸੁੱਟੀ ਗਈ ਜਿਸਦਾ ਸਿੱਖ ਕੌਮ ਵਿਚ ਰੋਸ ਅਜੇ ਕਾਇਮ ਹੀ ਹੈ ਕਿ ਹੁਣ MP ਤੋਂ ਸਿਕਲੀਗਰ ਸਿੱਖਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਪੁਲਿਸ ਇਹਨਾਂ ਸਿਕਲੀਗਰ ਸਿੱਖਾਂ ਨੂੰ ਨਜਾਇਜ ਤੰਗ ਕਰ ਰਹੀ ਹੈ ਤੇ ਉਹਨਾਂ ਨੇ ਝੂਠੇ ਪਰਚੇ ਪਾਏ ਜਾ ਰਹੇ ਹਨ। ਇਹਨਾਂ ਸਿੱਖਾਂ ਨੂੰ ਜੰਗਲ ਵਿਚ ਰਾਤਾਂ ਕੱਟਣੀਆਂ ਪੈ ਰਹੀਆਂ ਹਨ।Virtual Vaisakhi initiative aims to celebrate by helping others ... ਪੁਲਿਸ ਵਲੋਂ ਤੰਗ ਪ੍ਰੇਸ਼ਾਨ ਕਰਨ ਦਾ ਕੋਈ ਪੁਖਤਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਾ ਪਰ ਜੇਕਰ ਇਹਨਾਂ ਦੀ ਗੱਲ ਵਿਚ ਸਚਾਈ ਹੈ ਤਾਂ ਸਿੱਖ ਪੰਥ ਨੂੰ ਇਹਨਾਂ ਸਿਕਲੀਗਰ ਸਿੱਖਾਂ ਦਾ ਸਾਥ ਦੇਣਾ ਚਾਹੀਦਾ ਹੈ।ਇੱਕ ਪਾਸੇ ਜਿਥੇ ਪੰਜਾਬ ਵਿਚ ਨਿੱਤ ਕਦੇ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ,ਪੁਲਿਸ ਸਿੱਖ ਨੌਜਵਾਨਾਂ ਨੂੰ ਫੜ ਰਹੀ ਓਥੇ ਪੰਜਾਬ ਤੋਂ ਬਾਹਰ ਵੀ ਸਿੱਖਾਂ ਦੀ ਹਾਲਤ ਦਾ ਅੰਦਾਜ਼ਾ ਇਹਨਾਂ ਵਾਪਰ ਰਹੀਆਂ ਘਟਨਾਵਾਂ ਤੋਂ ਲਾਇਆ ਜਾ ਸਕਦਾ ਹੈ। ਪਰ ਹਾਲਾਤ ਇਹ ਹਨ ਕਿ ਕੌਮ ਦੇ ਲੀਡਰ ਕਹਾਉਣ ਵਾਲੇ ਲੋਕ ਨਿੰਦਾ ਕਰਨ ਦੇ ਬਿਆਨਾਂ ਤੋਂ ਅੱਗੇ ਪੈਰ ਨਹੀਂ ਪੁੱਟ ਰਹੇ।

Related Articles

Back to top button