Latest

villagers fled the jio person’s from their villages

ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਕਾਰਪੋਰੇਟ ਘਰਾਣਿਆਂ ਭਾਵ ਅੰਬਾਨੀਆ ਅਡਾਨੀਆ ਦਾ ਬਾਈਕਾਟ ਕਰ ਰਹੇ ਹਨ ਅਤੇ ਕਿਸਾਨਾ ਵੱਲੋ ਪਿੰਡਾਂ ਚ ਲੱਗੇ ਜੀਉ ਟਾਵਰਾ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਮਮਦੋਟ ਪੁਲਿਸ ਦੀ ਮਦਦ ਨਾਲ ਜੀਉ ਟਾਵਰ ਦੀ ਟੀਮ ਟਾਵਰ ਨੂੰ ਚਾਲੂ ਕਰਨ ਲਈ ਪਿੰਡ ਟਿੱਬੀ ਕਲਾ ਪਹੁੰਚੀ ਜਿੱਥੋਂ ਕਿ ਕਿਸਾਨਾ ਦੇ ਡਟਵੇ ਵਿਰੋਧ ਕਾਰਨ ਟਾਵਰਾ ਨੂੰ ਬਿਨਾ ਚਾਲੂ ਕੀਤਿਆਂ ਹੋਇਆਂ ਹੀ ਟੀਮ ਨੂੰ ਵਾਪਿਸ ਮੁੜਨਾ ਪਿਆ ਪਿੰਡ ਦੇ ਗ੍ਰੰਥੀ ਸਿੰਘ ਨੇ ਕਿਹਾ ਪਿੰਡ ਚ ਜੀਉ ਟਾਵਰ ਦੀ ਟੀਮ ਦੇ ਪਹੁੰਚਣ ਦੀ ਭਿਣਕ ਜਿਵੇ ਹੀ ਪਿੰਡ ਵਾਸੀਆ ਨੂੰFarmer groups cut power supply of 1,300 Jio towers - The Financial Expressਲੱਗੀ ਤਾ ਉਦੋਂ ਹੀ ਪਿੰਡ ਵਾਸੀਆ ਨੂੰ ਇਕੱਠੇ ਹੋਣ ਲਈ ਗੁਰੂਦੁਆਰਾ ਸਾਹਿਬ ਦੇ ਸਪੀਕਰ ਵਿੱਚੋਂ ਆਵਾਜ਼ ਦਿੱਤੀ ਗਈ ਅਤੇ ਮਿੰਟਾਂ ਵਿੱਚ ਹੀ ਪਿੰਡ ਵਾਸੀਆ ਵੱਲੋ ਇਕੱਠੇ ਹੋ ਕੇ ਆਈ ਹੋਈ ਟੀਮ ਦਾ ਵਿਰੋਧ ਕੀਤਾ ਗਿਆ ਅਤੇ ਉਹਨਾਂ ਨੂੰ ਬੇਰੰਗ ਵਾਪਿਸ ਮੋੜਿਆ ਗਿਆ ਇਸੇ ਦੌਰਾਨ ਗੱਲਬਾਤ ਕਰਦਿਆ ਹੋਇਆਂ ਨੌਜਵਾਨਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾ ਨਾਲ ਅੜੀਅਲ ਰਵੱਈਆ ਅਪਣਾਈ ਹੋਈ ਹੈ ਹਾਲਾਕਿ ਕਿਸਾਨ ਲੰਮੇ ਸਮੇ ਤੋ ਪ੍ਰਦਰਸ਼ਨ ਕਰ ਰਹੇ ਹਨ ਪਰ ਕੇਦਰ ਸਰਕਾਰ ਵੱਲੋ ਉਹਨਾਂ ਦੀ ਕੋਈ ਵੀ ਸੁਣਵਾਈ ਨਹੀ ਕੀਤੀ ਜਾ ਰਹੀ ਉਹਨਾਂ ਕਿਹਾ ਕਿ ਜੀਉ ਟਾਵਰਾ ਨੂੰ ਕਿਸੇ ਵੀ ਕੀਮਤ ਤੇ ਚੱਲਣ ਨਹੀ ਦਿੱਤਾ ਜਵੇਗਾਜਦੋ ਤੱਕ ਕੇਦਰ ਸਰਕਾਰ ਖੇਤੀ ਕਾਨੂੰਨਾ ਨੂੰ ਵਾਪਿਸ ਨਹੀ ਲੈਦੀ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Related Articles

Back to top button