Punjab

Unemployed teachers beaten up for besieging Captain’s Moti Mahal Patiala

ਜਦ ਦੀ captain ਸਰਕਾਰ ਬਣੀ ਹੈ…ਲੋੱਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਵਿਰੋਧ ਕਰਨਾ ਬੰਦਾ ਵੀ ਹੈ…ਕਿਊ ਕੇ ਜੋਸੁਪਣੇ ਦਿਖਾ ਕੇ ਕਪਤਾਨ ਸਰਕਾਰ ਨੇ ਵੋਟਾਂ ਲਈਆਂ …ਓਨਾ ਚੋ ਕੋਈ ਵੀ ਸੁਪਨਾ ਪੂਰਾ ਨਹੀਂ ਹੋਇਆ…ਅਜੇ ਬੇਰੁਜਗਾਰ ਅਧਿਆਪਕਾਂ ਵਲੋਂ captain ਦੇ ਮੋਤੀ ਮਹਿਲ ਦਾ ਘਿਰਾਓ ਕੀਤਾ …Moti Bagh Palace | District Patiala, Government of Punjab | Indiaਓਨੇ ਕਿਹਾ ਕੇ ਜੇ ਕਰ ਸਾਡੀਆਂ ਮੰਗਾਂਪੂਰੀਆਂ ਨਾ ਹੋਈਆਂ ਤਾ ਅਸੀਂ ਪਰਿਵਾਰਾਂ ਸਮੇਤ ਘਿਰਾਓ ਕਰਾਂਗੇ ਤੇ ਇਹ ਸੰਘਰਸ਼ ਓਦੋ ਤਕ ਚਲੇਗਾ ਜਦ ਤਕ ਮੰਗਾਂ ਪੂਰੀਆਂ ਨਹੀਂ ਹੋਣਗੀਆਂ …ਮੁੰਡੇ ਕੁੜੀਆਂ ਚ ਕੋਈ ਫਰਕ ਨਹੀਂ ਰੱਖਿਆCapt Amarinder seeks views of DCs on Unlock 3.0 relaxations ਗਿਆ ਤੇ ਡਾਂਗਾ ਮਾਰ ਕੇ ਢਾਕਾ ਮੁਈ ਕਰ ਕੇ ਗ੍ਰਿਫਤਾਰ ਕਰ ਕੇ ਨੌਜਵਾਨ ਮੁੰਡੇ ਕੁੜੀਆਂ ਨੂੰ ਲਿਜਾਇਆ ਗਿਆ.

Related Articles

Back to top button