Latest

Today a child was born with children Ravinder Grewal | Surkhab Tv

ਕਿਸਾਨੀ ਅੰਦੋਲਨ ਅਜੇ ਵੀ ਚਲ ਰਿਹਾ ਹੈ..ਤਕਰੀਬਨ ਦੋ ਮਹੀਨਿਆਂ ਤੋਂ ਇਹ ਅੰਦੋਲਨ ਦਿੱਲੀ ਚ ਚਲ ਰਿਹਾ ਹੈ…. ਕਲ ਨੌਵੀਂ ਮੀਟਿੰਗ ਵੀ ਬੇਸਿੱਟਾ ਹੀ ਨਿਕਲੀ…ਤੇ ਅਜੇ ਕੱਢ ਤਕ ਇਹ ਅੰਦੋਲਨ ਚਲੇਗਾ ਕੁਜ ਕਿਹਾ ਨਹੀਂ ਜਾ ਸਕਦਾ…ਪਰ ਕਿਸਾਨ ਫਿਰ ਵੀ ਸਬਰ ਨਾਲ ਓਥੇ ਬੈਠੇ ਹੋਏ ਹਨ…ਤੇ ਆਪਣੀ ਜਿੱਤ ਦੀ ਆਵਾਜ਼ ਦੀ ਉਡੀਕ ਕਰ ਰਹੇ ਹਨ
ਮੋਰਚੇ ਤੇ ਪਹੁੰਚੇ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਵੀ ਸਰਕਾਰ ਨੂੰ ਲਾਹਨਤਾਂ ਪਾਈਆਂBrand by Ravinder Grewal | ReverbNation…ਓਨਾ ਕਿਹਾ ਕੇ ਜੋ ਗਲਤ ਕਮ ਕਰ ਰਹੇ ਹਨ,ਓਨਾ ਨੂੰ ਆਪਣੇ ਕੱਪੜੇ ਸਾਫ ਕਰਨੇ ਔਖੇ ਹੋ ਜਾਣ ਗੇ

Related Articles

Back to top button