Latest
Those who say that farmers should leave their religious homes, let them hear the answer Surkhab TV

ਕਿਸਾਨੀ ਮੋਰਚਾ ਦਿੱਲੀ ਚ ਕਾਲੇ ਕਨੂੰਨਾਂ ਨੂੰ ਲੈ ਕੇ ਦੀਨੋ ਦਿਨ ਹੋਰ ਸਰਗਰਮ ਹੋ ਰਿਹਾ ਹੈ…ਜਿਥੇ ਰੋਜ਼ਾਨਾ ਹੀ ਕਲਾਕਾਰ ਤੇ ਹਰ ਵਰਗ ਦੇ ਲੋਕ ਪਹੁੰਚ ਕੇ ਆਪਣੀ ਹਾਜ਼ਰੀ ਲਵਾ ਰਿਹਾ ਹੈ..ਪੋਹਜ ਮਹੀਨੇ ਦੀਆ ਠੰਡੀਆਂ ਰਾਤਾਂ ਦਿੱਲੀ ਚ ਰਹਿ ਰਹੇ ਸਿੱਖਾਂ ਵਾਲ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਓਨਾ ਦੇ ਪਰਿਵਾਰ ਦੀਆ ਯਾਦ ਦਿਵਾਉਂਦਿਆਂ ਹਨ
ਮੋਰਚੇ ਤੇ ਪਹੁੰਚੇ ਪਰਵਾਨਾ ਜੀ ਨੇ ਕਿਹਾ ਕੇ ਜੇ ਧਰਮ ਈ ਛੱਡ ਦਿੱਤੋ ਤਾ ਪਿੱਛੇ ਕੀ ਰਹਿ ਗਯਾ…ਓਨਾ ਕਿਹਾ ਕੇ ਧਰਮ ਦੀ ਖਾਤਰ ਹੀ ਅਸੀਂ ਪਾਕਿਸਤਾਨ ਆਵਦੀਆਂ ਜਮੀਨਾਂ ਛੱਡ ਕੇ ਆਏ ਹਾਂ…ਓਨਾ ਇਹ ਵੀ ਕਿਹਾ ਕੇ ਭੁੱਖ ਹੜਤਾਲ ਨਾਲ ਨਹੀਂ ਗੱਲ ਬਣਦੀ …ਓਨਾ ਇਹ ਵੀ ਕਿਹਾ ਕੇ ਸਟੇਜ ਤੇ ਵਾਹਿਗੁਰੂ ਦਾ ਜਾਪੁ ਕਰਾਉਣਾ ਚਾਹੀਦਾ ਹੈ….ਓਨਾ ਇਹ ਵੀ ਕਿਹਾ ਕੇ ਮੋਦੀ ਨੇ ਜਿਹੜੇ 2000 ਭੇਜੇ ਹਨ…ਓਨਾ ਦਾ ਬੰਗਲਾ ਖ੍ਰੀਦਾ ਗਾ