Latest
This daughter of Punjab from Canada challenges Punjabis Kisan Morcha Delhi | Surkhab Tv

ਦਿੱਲੀ ਮੋਰਚੇ ਤੇ ਕੈਨੇਡਾ ਤੋਂ ਪਹੁੰਚੀ ਧੀ ਨੇ ਕਿਹਾ ਕੇ ਕਿਵੇਂ ਇਨੀ ਠੰਡ ਚ ਪੋਹ ਦੇ ਮਹੀਨੇ ਚ ਸੜਕਾਂ ਦੇ ਉਪਰ ਬੈਠੇ ਹੋਏ ਹਨ …ਆਪਣੇ ਹੱਕ ਲੈਣ ਦੇ ਲਈ ..
ਧੀ ਨੇ ਕਿਹਾ ਕੇ ਨੌਜਵਾਨ ਕਿਵੇਂ ਇਨੀਂ ਮੁਸ਼ਕਿਲਾਂ ਦਾ ਸਾਮਣਾ ਕਰਦੇ ਹੋਏ ਦਿੱਲੀ ਪਹੁੰਚੇ ਹਨ…ਓਨਾ ਕਿਹਾ ਕੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਹੈ…ਤੇ ਓਹਨਾ ਹੀ ਸਾਨੂ ਸਿਖਾਯਾ ਹੈ ਕੇ ਕਿਵੇਂ ਸਬਰ ਅਤੇ ਸੰਤੋਖ ਦੇ ਨਾਲ ਲੜਨਾ ਹੈ…ਓਨਾ ਇਹ ਵੀ ਕਿਹਾ ਕੇ ਅਸੀਂ ਕੁਜ ਅਜਿਹਾ ਨਹੀਂ ਕਰਨਾ ਚਾਹੀਦਾ,ਜਿਸ ਨਾਲ ਸਰਕਾਰ ਸਾਡੇ ਸੰਘਰਸ਼ ਨੂੰ ਗਲਤ ਜਗ੍ਹਾ ਲੈ ਕੇ ਜਾਵੇ