Latest
There will be a girl, but seeing the passion will make your blood boil. | Haryanvi Girl Tikri Border | Surkhab Tv

ਕਿਸਾਨੀ ਅੰਦੋਲਨ ਦੀਨੋ ਦਿਨ ਹੋਰ ਤਿਖਾ ਹੋ ਰਿਹਾ ਹੈ…ਤੇ ਕਿਸਾਨ ਜਥੇਬੰਦੀਆਂ ਦੀ ਸਰਕਾਰ ਨਾਲ ਅੱਠਵੀ ਮੀਟਿੰਗ ਵੀ ਬੇਸਿੱਟਾ ਹੀ ਰਹੀ …
ਟਿਕਰੀ ਬਾਰਡਰ ਤੇ ਕਲ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਵਾਈ
ਮੋਰਚੇ ਤੇ ਪਹੁੰਚੀ ਹਰਿਯਾਨੀ ਕੁੜੀ ਰੌਣੀ ਰਮਨ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਤੇ ਕਿਹਾ ਕੇ ਇਸ ਮਿੱਟੀ ਚ ਇਨੀ ਸ਼ਕਤੀ ਹੈ ਕੇ ਜੇ ਕਿਸੇ ਬਾਪ ਦਾ ਪੁੱਤ ਸ਼ਹੀਦ ਹੋ ਵੀ ਜਾਵੇ ਤਾ ਖੁਸ਼ ਹੁੰਦਾ ਹੈ ਕੇ ਮੇਰਾ ਪੁੱਤ ਦੇਸ਼ ਲਈ ਸ਼ਹੀਦ ਹੋਇਆ ਹੈ