Latest

The world’s largest farmer’s flag, now watch the full video discussing this largest farmer’s flag

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸਾਨਾਂ ਦੀ ਨੌਵੀਂ ਮੀਟਿੰਗ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਨਹੀਂ ਨਿਕਲਿਆ ਤਾਂ ਪਿੰਡਾਂ ਦੇ ਵਿੱਚੋਂ ਹੋਣਾ ਛੱਬੀ ਤਰੀਕ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀ ਗਈਆਂ ਹਨ ਇਸੇ ਦੌਰਾਨ ਪਿੰਡਾਂ ਦੇ ਵਿਚ ਗੁਰਪ੍ਰੀਤ ਸਿੰਘ ਆਰਟਿਸਟ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਿਸਾਨੀ ਅੰਦੋਲਨ ਨੂੰ ਸਮਰਪਿਤ ਇਕ ਬਹੁਤ ਵੱਡਾ ਝੰਡਾ ਤਿਆਰ ਕੀਤਾ ਗਿਆ ਹੈ ਅਤੇ ਇਸ ਝੰਡੇ ਦੇ ਵਿਚ ਸੁਨਹਿਰੀ ਅੱਖਰਾਂ ਦੇ ਵਿੱਚ ਜਿਨ੍ਹਾਂ ਕਿਸਾਨਾਂ ਨੇ ਆਪਣੀ ਜਾਨ ਗਵਾਈ ਹੈ ਉਨ੍ਹਾਂ ਦਾ ਨਾਮ ਬਹੁਤ ਪਿਆਰ ਨਾਲ ਲਿਖਿਆ ਗਿਆ ਹੈ ਅਤੇ ਇੱਥੇ ਹੀ ਸਿਗਨੇਚਰ ਦੀ ਮੁਹਿੰਮ ਵੀतिरंगे से पहले ऐसा था भारत का झंडा, तस्वीरों में देखें कब-कब बदला -  Education AajTakਸਟਾਰਟ ਕੀਤੀ ਗਈ ਹੈ ਹੁਣ ਇਹ ਝੰਡਾ ਛੱਬੀ ਜਨਵਰੀ ਨੂੰ ਦਿੱਲੀ ਪਹੁੰਚੇਗਾ ਅਤੇ ਗੁਰਪ੍ਰੀਤ ਸਿੰਘ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਦੁਨੀਆਂ ਦਾ ਸਭ ਤੋਂ ਵੱਡਾ ਝੰਡਾ ਹੈ ਇਨ੍ਹਾਂ ਨੇ ਕਿਹਾ ਹੈ ਕਿ ਉਹ ਆਪਣਾ ਨਾਮ ਗਿਨੀ ਬੁੱਕਸ ਦੇ ਵਿਚ ਵੀ ਦਰਜ ਕਰਵਾਉਣਗੇ ਉਸ ਬੀਰ ਨੇ ਕਿਹਾ ਕਿ ਅਸੀਂ ਸਾਰੇ ਦੇਸ਼ ਵਾਸੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਜੰ ਗ ਲ ੜ ਰਹੇ ਹਾਂ ਹੁਣ ਸਾਰੇ ਲੋਕ ਇੱਕ ਮੰਚ ਉੱਤੇ ਇਕੱਠੇ ਹੋਏ ਹਨ ਅਤੇ ਹੁਣ ਦੇਸ਼ ਦੇ ਵਿੱਚ ਜਿਹੜੇ ਕਾਲੇ ਕਾਨੂੰਨ ਲਾਗੂ ਕੀਤੇ ਗਏ ਹਨ ਉਹ ਤਾਂ ਸਰਕਾਰ ਨੂੰ ਰੱਦ ਕਰਵਾਉਣੀ ਹੀ ਪੈਣੇ ਹਨ ਸਾਰੇ ਕਿਸਾਨਾਂ ਦੇ ਵਿਚ ਹੁਣ ਜੋਸ਼ ਭਰਿਆ ਹੋਇਆ ਹੈਅਤੇ ਇਨ੍ਹਾਂ ਬਿਲਾਂ ਨੂੰ ਰੱਦ ਕਰਵਾ ਕੇ ਹੀ ਸਾਰੇ ਦੇਸ਼ਵਾਸੀ ਮੰਨਣਗੇ ਇਸੇ ਦੌਰਾਨ ਅਸੀਂ ਨੇ ਦੁਨੀਆ ਦਾ ਸਭ ਤੋਂ ਵੱਡਾ ਝੰਡਾ ਬਣਾਇਆ ਜੋ ਸੀ ਛੱਬੀ ਜਨਵਰੀ ਤੱਕ ਦਿੱਲੀ ਤੱਕ ਪਹੁੰਚਦਾ ਕਰਨਾ ਹੈ ਮੋਗੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ

Related Articles

Back to top button