Latest

The words of this babe will make you cry

ਦਿੱਲੀ ਦੇ ਵਿੱਚ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ ਜਿਸ ਵਿੱਚ ਉਹਨਾਂ ਦਾ ਸਾਥ ਮਹਿਲਾਵਾ ਵੱਲੋ ਵੀ ਦਿੱਤਾ ਜਾ ਰਿਹਾ ਹੈ ਇਸੇ ਦੌਰਾਨ ਦਿੱਲੀ ਦੇ ਟਿੱਕਰੀ ਬਾਰਡਰ ਤੋ ਗੱਲਬਾਤ ਕਰਦਿਆਂ ਹੋਇਆਂ ਬਜੁਰਗ ਬੀਬੀਆਂ ਨੇ ਆਖਿਆਂ ਕਿ ਇਸ ਧਰਨੇ ਵਿੱਚ ਉਹ ਖੁਦ ਚਲ ਕੇ ਆਈਆ ਹਨ ਕਿਉਂਕਿ ਜਦੋ ਦਿੱਲੀ ਤੋ ਪਹਿਲਾ ਪੰਜਾਬ ਚ ਧਰਨੇ ਲੱਗਦੇ ਸਨ ਤਦ ਵੀ ਅਸੀ ਉੱਥੇ ਰੇਲਵੇ ਸਟੇਸ਼ਨ ਤੇ ਲੱਗਦੇ ਧਰਨੇ ਤੇ ਪਹੁੰਚਦੀਆਂ ਸਨ ਉਹਨਾਂ ਕਿਹਾ ਕਿ ਉਹਨਾਂ ਦੀ ਏਨੀ ਉਮਰ ਹੋ ਗਈ ਹੈ ਤੇ ਹੁਣ ਤੱਕ ਬਹੁਤ ਸਾਰੇ ਪ੍ਰਧਾਨ ਮੰਤਰੀ ਦੇਖੇ ਹਨ ਪਰ ਅਜਿਹਾ ਮੋਦੀ ਵਰਗਾ ਪ੍ਰਧਾਨ ਮੰਤਰੀ ਕਦੇ ਨਹੀ ਦੇਖਿਆਂ ਜਿਸ ਨੂੰFarmers march to Delhi | updates - The Hinduਕਿਸੇ ਦਾ ਦੁੱ ਖ ਨਾ ਦਿੱਸਦਾ ਹੋਵੇ ਉਹਨਾਂ ਆਖਿਆਂ ਕਿ ਮੋਦੀ ਦੇ ਕਾਨੂੰਨ ਸਾਡੀਆ ਜਮੀਨਾ ਖੋਹਣ ਵਾਲੇ ਹਨ ਤੇ ਜੇਕਰ ਸਾਡੀਆਂ ਜਮੀਨਾ ਹੀ ਨਾ ਰਹੀਆਂ ਤਾ ਅਸੀ ਆਪਣੀ ਅਗਲੀ ਪੀੜੀ ਨੂੰ ਕੀ ਜਵਾਬ ਦੇਵਾਗੇ ਉਹਨਾਂ ਆਖਿਆਂ ਕਿ ਸਰਕਾਰ ਸਾਡੇ ਮ ਰ ਦਾ ਅਤੇ ਬੱਚਿਆ ਨੂੰ ਅੱ ਤ ਵਾ ਦੀ ਆਖ ਰਹੀ ਹੈ ਜਦਕਿ ਇਹ ਤਾ ਉਹ ਹਨ ਜੋ ਖੇਤਾ ਦੀ ਮਿੱਟੀ ਚ ਮਿਹਨਤ ਕਰਦੇ ਹਨ ਤੇ ਘਰ ਪਰਿਵਾਰ ਚਲਾਉਂਦੇ ਹਨ ਅਤੇ ਸਾਡੇ ਬੱਚੇ ਵੀ ਪੜ ਲਿਖ ਕੇ ਵਿਹਲੇ ਹਨ ਤੇ ਕੁੱਲ ਮਿਲਾ ਕੇ ਸਾਡੇ ਕੋਲ ਖੇਤੀ ਹੀ ਹੈ ਉਹ ਵੀ ਹੁਣ ਸਰਕਾਰ ਸਾਥੋ ਖੋ ਹ ਣਾ ਚਾਹੁੰਦੀ ਹੈਜਿਸ ਕਾਰਨ ਸਾਡੇ ਲਈ ਤਾ ਇਹੋ ਜਿਹੇ ਹਾਲਾਤ ਬਣੇ ਹੋਏ ਹਨ ਕਿ ਜਾਂ ਤਾ ਇੱਥੋਂ ਸਿਰ ਦੇ ਕੇ ਜਾਵਾਗੇ ਜਾਂ ਫਿਰ ਹੱਕ ਲੈ ਕੇ ਜਾਵਾਗੇ ਇਸ ਦੌਰਾਨ ਬਜੁਰਗ ਮਾਤਾ ਨੇ ਭਾਵੁਕ ਹੁੰਦਿਆਂ ਆਖਿਆਂ ਕਿ ਸਾਡੇ ਕੋਲ ਤਾ ਅੱਗੇ ਹੀ ਥੋੜੀ ਜਿਹੀ ਜਮੀਨ ਹੈ ਜਿਸ ਨਾਲ ਘਰ ਦਾ ਗੁਜਾਰਾ ਚੱਲਦਾ ਹੈ ਪਰ ਮੋਦੀ ਸਾਡੀਆਂ ਉਹ ਵੀ ਜਮੀਨਾ ਸਾਥੋ ਖੋ ਹ ਣ ਨੂੰ ਫਿਰਦਾ ਹੈ ਉਹਨਾਂ ਆਖਿਆਂ ਕਿ ਸਾਡੇ ਚ ਹੌਸਲਾ ਬਹੁਤ ਹੈ ਮੋਦੀ ਜਿੰਨਾ ਮਰਜੀ ਸਾਨੂੰ ਪਰਖ ਲਵੇ ਪਰ ਆਪਣੇ ਬੱਚਿਆ ਬਾਰੇ ਸੋਚ ਕੇ ਮਨ ਚ ਉਭਾਰ ਆ ਜਾਦਾ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Related Articles

Back to top button