Latest
The truth of the bills passed by the government as stated by the agriculture expert Surkhab TV

ਦਿੱਲੀ ਮੋਰਚੇ ਤੇ ਪਹੁੰਚੇ ਖੇਤੀਬਾੜੀ ਮਾਹਿਰ ਨੇ ਕਾਨੂੰਨਾਂ ਦਾ ਵਿਰੋਧ ਕੀਤਾ…ਓਨਾ ਕਿਹਾ ਕੇ ਤੁਸੀਂ ਸਬ ਨੇ ਇਤਿਹਾਸ ਰਚ ਦਿੱਤਾ ਹੈ…ਸਾਰੀ ਦੁਨੀਆਂ ਤੁਹਾਨੂੰ ਦੇਖ ਰਹੀ ਹੈ…ਤੇ ਅਜਿਹਾ ਅੰਦੋਲਨ ਕਦੇ ਕਿਸੇ ਨੇ ਨਹੀਂ ਦੇਖਿਆ …ਇਹ ਸਿਰਫ ਸਮਾਜ ਲਈ ਹੀ ਸਬਕ ਨਹੀਂ ਹੈ…ਓਨਾ ਨੇ ਇਸ ਕਨੂੰਨਾਂ ਨੂੰ ਵਿਸਥਾਰ ਨਾਲ ਸੰਜਯ...ਓਨਾ ਦਸਿਆ ਕੇ ਕਿਵੇਂ ਹਰ ਅਧਾਰੇ ਦੀ ਇੰਨਕਮ ਵਧਦੀ ਹੈ…ਓਨਾ ਕਿਹਾ ਕੇ ਕਿਸਾਨ ਬਹੁਤ ਮੇਹਨਤੀ ਹੈ..ਤੇ ਕਿਸਾਨ ਇਕ ਤਰਾਂ ਨਾਲ ਰਬ ਰਾਖੇ ਹੀ ਹੈ …