Latest

The Nihang Singhs brought crores of horses to Delhi before 26

ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰਾ ਤੇ ਡਟੇ ਹੋਏ ਹਨ ਅਤੇ ਗੁਰੂ ਦੀਆ ਲਾਡਲੀਆਂ ਫੌਜਾ ਨਿਹੰਗ ਸਿੰਘ ਵੀ ਕਿਸਾਨਾ ਦੇ ਹੱਕ ਵਿੱਚ ਤਿਆਰ ਬਰ ਤਿਆਰ ਹਨ ਇਸ ਦੌਰਾਨ ਕਿਸਾਨਾ ਦੀ ਜਿੱਤ ਲਈ ਕੁੰਡਲੀ ਬਾਰਡਰ ਤੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀਂ ਦਾ ਭੋਗ ਪਾਇਆ ਗਿਆ ਜਿਸ ਤੋ ਬਾਅਦ ਘੋੜਿਆ ਨਾਲ ਲੈੱਸ ਨਿਹੰਗ ਸਿੰਘਾਂ ਨੇ ਮੁਹੱਲਾ ਖੇਡਿਆਂ ਅਤੇ ਇਸ ਅਲ਼ੌਲਿਕ ਦਿ੍ਰਸ਼ ਦੀ ਇਕ ਵੀਡਿਉ ਬਰਜਿੰਦਰ ਸਿੰਘ ਪਰਵਾਨਾ ਨੇ ਆਪਣੇ ਸ਼ੋਸ਼ਲ ਮੀਡੀਆ ਤੇਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਵੱਲੋ ਆਖਿਆ ਜਾਦਾ ਹੈ ਕਿ ਗੁਰੂ ਦੀਆ ਫੌਜਾ ਵੱਲੋ ਅੱਜ ਕੁੰਡਲੀ ਬਾਰਡਰ ਤੇ ਮੁਹੱਲਾ ਖੇਡਿਆਂ ਗਿਆ ਅਤੇ ਉਹਨਾਂ ਵੱਲੋ ਦੱਸਿਆ ਕਿ 20 ਤਰੀਕ ਨੂੰ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਬ ਆ ਰਿਹਾ ਤੇ ਉਸ ਦਿਨ ਵੀ ਇੱਥੇ ਨਗਰ ਕੀਰਤਨ ਕੱਢਿਆ ਜਾਵੇਗਾ ਉਹਨਾਂ ਨੇ ਵੱਡੀ ਗਿਣਤੀ ਚ ਸੰਗਤਾ ਨੂੰ ਉੱਥੇ ਪਹੁੰਚ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋYou're anthropomorphising! And... is it really that bad? | Horses and People

Related Articles

Back to top button