Latest

The man that set the trees on fire was pushed by the lakhs. Lakhs of passers-by stopped watching the fire

ਰੁੱਖਾਂ ਨੂੰ ਅੱਗ ਲਾਉਣਾ ਮਤਲਬ ਆਪਣਾ ਭਵਿੱਖ ਖਤਮ ਕਰਨਾ ਹੈ…ਕੋਰੋਨਾ ਕਰ ਕੇ ਪਹਿਲਾ ਹੀ ਓਕ੍ਸੀਜਨ ਦੀ ਕਮੀ ਆ ਰਹੀ ਹੈ…ਪਰ ਇਨਸਾਨ ਫਿਰ ਵੀ ਸੁਧਰ ਨਹੀਂ ਰਿਹਾ …ਇਕ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ…ਰਸਤੇ ਚ ਜਾਂਦੇ ਸਮੇਂ ਜਦ ਲੱਖਾਂ ਸਿਧਾਣਾ ਨੇ ਅੱਗ ਲਗੀ ਵੇਖੀ ਤਾ ਆਪਣੇ ਸਾਥੀਆਂ ਸਮੇਤ ਬਜਾਉਣ ਲਗ ਪਿਆ…ਲੱਖਾਂ ਸਿਧਾਣਾ ਨੇ ਕਿਹਾ ਕੇ ਜੇ ਕਰ ਜੀਵ ਜੰਤੂ ਰੁੱਖ ਬੂਟੇ ਨੇ ਤਾ ਹੀ ਮਨੁੱਖ ਦੀ ਹੋਂਦWanted by Delhi cops for R-Day violence, Lakha Sidhana leads rally to  Kundli border | India News,The Indian Express ਵੀ ਹੈ…ਇਕੱਲਾ ਮਨੁੱਖ ਇਸ ਧਰਤੀ ਤੇ ਜਿਉਂਦਾ ਨਹੀਂ ਰਹਿ ਸਕਦਾ…ਰੁੱਖ ਵੈਸੇ ਵੀ ਸਾਡੇ ਜਨਮ ਤੋਂ ਲੈਕੇ ਮਰਨ ਤਕ ਸਾਡੇ ਨਾਲ ਰਹਿੰਦੇ ਹਨ…ਜੇ ਸਾਨੂ ਗਰਮੀ ਲਗੇ ਤਾ ਅਸੀਂ ਭੱਜ ਕੇ ਰੁੱਖ ਦੀ ਛਾਂ ਹੇਠ ਖੜੇ ਹੋ ਜਾਣੇ ਹਾਂ

Related Articles

Back to top button