Sikh News

The government’s push with the farmers was not tolerated by Jathedar Saab Surkhab TV

ਦਿੱਲ਼ੀ ਜਾ ਰਹੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਪੁਲਿਸ ਦੇ ਜ਼ੋਰ ਨਾਲ ਰੋਕਣ ’ਤੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਦੀ ਸਕਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ .. ਜਥੇਦਾਰ ਸਾਬ ਨੇ ਕਿਹਾ ਜੇ ਅੰਨਾ ਹਜਾਰੇ ਵਰਗੇ ਧਰਨੇ ਕਰ ਸਕਦੇ ਤਾਂ ਪੰਜਾਬ ਦੇ ਕਿਸਾਨ ਕਿਓਂ ਨੀ ਕਰ ਸਕਦੇ ,BJP government is doing same what Mughals did long ago, says Giani Harpreet  Singh – Sikh24.com ਜਥੇਦਾਰ ਸਾਬ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਇਹ ਲੜਾਈ ਨੂੰ ਸਿੱਖ ਬਨਾਮ ਦਿੱਲੀ ਬਣਾਇਆ ਜਾ ਸਕਦਾ ਹੈ ਪਰ ਅਸਲ ਵਿੱਚ ਇਹ ਲੜਾਈ ਕਿਸਾਨੀ ਬਨਾਮ ਬੀਜੇਪੀ ਸਰਕਾਰ ਹੈ ..

Related Articles

Back to top button