The big leader of the farmers made a big announcement at Vigyan Bhawan

ਦਿੱਲੀ ਬਾਰਡਰ ਤੇ ਕਿਸਾਨ ਲਗਾਤਾਰ ਡਟੇ ਹੋਏ ਹਨ ਅੱਜ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਹੈ ਅਤੇ ਕਿਸਾਨਾਂ ਦੇ ਵੱਡੇ ਲੀਡਰ ਨੇ ਵਿਗਿਆਨ ਭਵਨ ਵਿੱਚ ਵੱਡਾ ਐਲਾਨ ਕਰ ਦਿੱਤਾ ਹੈ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਦਿੱਲੀ ਵਿਗਿਆਨ ਭਵਨ ਦੀਆ ਹਨ ਜਿੱਥੇ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਸੱਤਵੇਂ ਦੌਰ ਦੀ ਮੀਟਿੰਗ ਹੋਣੀ ਹੈ ਬੂਟਾ ਸਿੰਘ ਬੁਰਜ ਗਿੱਲ ਨੇ ਪੁੱਛਣ ਤੇ ਦੱਸਿਆ ਕਿ ਸਰਕਾਰ ਕਹਿ ਰਹੀ ਹੈ 75 ਪ੍ਰਤੀਸ਼ਤ ਕਿਸਾਨਾਂ ਦਾ ਹੱਲ ਹੋ ਗਿਆ ਹੈਇਸ ਮੀਟਿੰਗ ਵਿੱਚ ਵੀ ਸਰਕਾਰ ਦੀ ਸਹਿਮਤੀ ਬਣੇਗੀ ਜਿਵੇਂ ਪਿਛਲੀ ਮੀਟਿੰਗ ਵਿੱਚ ਬਿਜਲੀ ਅਤੇ ਪਰਾਲੀ ਵਾਲਾ ਬਿੱਲ ਰੱਦ ਹੋਏ ਹਨ ਉਸ ਨੂੰ ਜਦੋਂ ਪੁੱਛਿਆ ਗਿਆ ਕਿ ਰਾਜਨਾਥ ਸਿੰਘ ਦੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਹੈ ਤਾਂ ਕੋਈ ਹੱਲ ਨਿਕਲੇਗਾ ਤਾਂ ਉਸ ਨੇ ਕਿਹਾ ਕਿ ਲੱਗ ਰਿਹਾ ਹੈ ਕਿ 25 ਪ੍ਰਤੀਸ਼ਤ ਹੋਰ ਹੱਲ ਨਿਕਲੇਗਾ ਜੇ ਅੱਜ ਦੋ ਹੋਰ ਕਾਨੂੰਨ ਰੱਦ ਹੋ ਗਏ ਤਾਂ ਇੱਕ ਦੋ ਮੀਟਿੰਗਾਂ ਵਿੱਚ ਕੰਮ ਖਤਮ ਹੋ ਜਾਵੇਗਾ ਉਸਨੇ ਪੁੱਛਣ ਤੇ ਦੱਸਿਆ ਕੇ ਯੂਪੀ ਵਿੱਚ ਜੋ ਹੋਇਆ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਅਤੇ ਕਿ ਸ਼ਾਂਤਮਈ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈਪਰ ਇਹ ਸਰਕਾਰ ਨੇ 26 ਤਾਰੀਕ ਨੂੰ ਇਹ ਦਿਖਾਉਣਾ ਕਿ ਇੱਥੇ ਤਾਂ ਲੋਕਤੰਤਰ ਰਾਜ ਹੈ ਉਸਨੇ ਪੁੱਛਣ ਤੇ ਦੱਸਿਆ ਕਿ ਅਗਲੀ ਰਣਨੀਤੀ ਜੇ 26 ਤੱਕ ਸਰਕਾਰ ਨਾ ਮੰਨੀ ਤਾਂ ਇੱਕ ਵੱਡਾ ਟਰੈਕਟਰ ਮਾਰਚ ਕੀਤਾ ਜਾਵੇਗਾ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡੀਉ ਨੂੰ ਦੇਖੋ ਅਸੀਂ ਤੁਹਾਡੇ ਲਈ ਹਮੇਸ਼ਾ ਪੰਜਾਬ ਦੇ ਕੋਨੇ ਕੋਨੇ ਦੀ ਖਬਰ ਲੈ ਕੇ ਆਉਂਦੇ ਹਾਂ ਅਤੇ ਸੋਸਲ ਮੀਡਿਆ ਉੱਤੇ ਵਾਇਰਲ ਹੋ ਰਹੀਆਂ ਖਬਰਾਂ ਦਾ ਹਮੇਸ਼ਾ ਸੱਚ ਸਾਹਮਣੇ ਲੈ ਕੇ ਆਉਂਦੇ ਹਾਂ ! ਪੰਜਾਬ ਦੇ ਨਾਲ ਨਾਲ ਅਸੀਂ ਭਾਰਤ ਅਤੇ ਵਿਦੇਸ਼ਾਂ ਦੀਆਂ ਅਹਿਮ ਖਬਰਾਂ ਸਬ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ !