Latest

Tapasi Pannu broke her silence on the raid at her home

ਇਨਕਮ ਟੈਕਸ ਵਿਭਾਗ (IT Dept Raid) ਨੇ ਹਾਲ ਹੀ ਵਿੱਚ ਤਾਪਸੀ ਪਨੂੰ (Taapsee Pannu), ਅਨੁਰਾਗ ਕਸ਼ਯਪ ਦੀ ਰਿਹਾਇਸ਼ ਤੇ ਛਾਪੇਮਾਰੀ ਕੀਤੀ। ਇਸ ਦੇ ਨਾਲ ਖ਼ਬਰ ਹੈ ਕਿ ਅਧਿਕਾਰੀਆਂ ਨੇ ਵੱਖਵੱਖ ਥਾਂਵਾਂ ਤੇ ਤਲਾਸ਼ੀ ਦੌਰਾਨ ਆਮਦਨੀ ਵਿੱਚ ਅੰਤਰ ਅਤੇ ਹੇਰਾਫੇਰੀ ਪਾਈ। Taapsee Pannu - Wikipediaਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਅਸਲ ਬਾਕਸ ਆਫਿਸ ਕਲੈਕਸ਼ਨ ਦੇ ਮੁਕਾਬਲੇ ਆਮਦਨ ਦਾ ਬਹੁਤ ਵੱਡਾ ਹਿੱਸਾ ਸੀ।ਤਾਪਸੀ ਨੇ ਹੁਣ ਪਹਿਲੀ ਵਾਰ ਆਈਟੀ ਦੇ ਛਾਪਿਆਂ ਪ੍ਰਤੀ ਪ੍ਰਤੀਕ੍ਰਿਆ ਦਿੱਤੀ ਹੈ। ਸ਼ਨੀਵਾਰ ਸਵੇਰੇ ਐਕਟਰਸ ਨੇ ਲਗਾਤਾਰ ਤਿੰਨ ਟਵੀਟ ਸ਼ੇਅਰ ਕੀਤੇ। ਜਿਸ ਚ ਉਸਨੇ ਦੱਸਿਆ ਕਿ ਆਈਟੀ ਵਿਭਾਗ ਤਿੰਨ ਚੀਜ਼ਾਂ ਦੀ ਭਾਲ ਕਰ ਰਿਹਾ ਹੈ।ਇੱਥੇ ਵੇਖੋ ਤਾਪਸੀ ਪਨੂੰ ਦਾ ਟਵੀਟ:

Related Articles

Back to top button