Latest
Talking about the work of Veer Gurpreet Mintu with ‘Service to Humanity’ Gurpreet Singh Mintu Malwa

ਮਹੀਨੇ ਤੋਂ ਉਪਰ ਸਮਾਂ ਹੋ ਗਯਾ ਹੈ…ਪਰ ਕਿਸਾਨ ਅਜੇ ਵੀ ਦਿੱਲੀ ਚ ਡਟੇ ਹੋਏ ਹਨ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ…ਪਰ ਸਰਕਾਰ ਦੇ ਕਨ ਤੇ ਅਜੇ ਤਕ ਕੋਈ ਜੂ ਨਹੀਂ ਸਰਕੀ ….ਇਨੀ ਠੰਡ ਚ ਕਿਸਾਨ ਅਜੇ ਵੀ ਬੈਠੇ ਹੋਏ ਹਨ…ਤੇ ਠੰਡ ਦੇ ਇਨਾਂ ਦਿਨਾਂ ਚ ਪੋਹ ਦੇ ਮਹੀਨੇ ਚ ਸਾਨੂ ਸਬ ਨੂੰ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਬਾਰੇ ਯਾਦ ਦਿਵਾਉਂਦਿਆਂ ਹਨ …
ਮਨੁੱਖਤਾ ਦੀ ਸੇਵਾ ਵਲੋਂ ਪਹੁੰਚੇ ਗੁਰਪ੍ਰੀਤ ਸਿੰਘ ਮਿੰਟੂ ਨੇ ਬਹੁਤ ਹੀ ਕਮ ਦੀਆ ਗੱਲਾਂ ਸੰਗਤ ਨਾਲ ਸਾਂਝੀਆਂ ਕੀਤੀਆਂ