Sikh News

Talk about rubbing salt in my wounds – d’oh! Lakha Sidhana Speech on June 1984 | Bhindranwale

ਲੱਖਾਸਿਧਾਣਾ ਸ਼ੁਰੂ ਤੋਂ ਹੀ ਪੰਜਾਬ ਦੇ ਹਿੱਤਾਂ ਬਾਰੇ ਗੱਲ ਕਰ ਰਿਹਾ ਹੈ..ਤੇ ਕਿਸਾਨੀ ਅੰਦੋਲਨ ਚ ਵੀ ਯੋਗਦਾਨ ਪਾ ਰਿਹਾ ਹੈ…ਤੇ ਅਜਕਲ ਪਿੰਡ ਪਿੰਡ ਚ ਜਾ ਕੇ ਅੰਦੋਲਨ ਦਾ ਪ੍ਰਚਾਰ ਕਰ ਰਿਹਾ ਹੈ…ਓਹਨੇ ਕਿਹਾ ਕੇ ਪੁਲਿਸ ਹਰ ਪਿੰਡ ਪਹੁੰਚ ਜਾਂਦੀ ਹੈ ਜਿਥੇ ਮੈਂ ਜਾਣਾ ਹਾਂ…ਮੈਨੂਕੋਈ ਪੁਲਿਸ ਸਕਿਉਰਿਟੀ ਦੀ ਲੋੜ ਨਹੀਂ ਜਿਨ੍ਹਾਂ ਟਾਈਮ ਪਿੰਡ ਦੇ ਲੋਕ ਮੇਰੇ ਨਾਲ ਹਨ .Wanted by Delhi cops for R-Day violence, Lakha Sidhana leads rally to  Kundli border | India News,The Indian Express..ਓਨਾ ਕਿਹਾ ਕੇ ਹਰ ਪਿੰਡ ਚੋ ਲੋਕ ਅੰਦੋਲਨ ਚ ਜਾਣ…ਨਾਲ ਦੀ ਨਾਲ ਹੀ ਓਨਾ ਨੇ 1984 ਦੇ ਘਲੂਘਾਰੇ ਨੂੰ ਵੀ ਯਾਦ ਕੀਤਾ …ਓਨਾ ਕਿਹਾ ਕੇ ਓਨਾ ਲੋਕਾਂ ਦੇ ਦਰਦ ਨੂੰ ਮਹਿਸੂਸ ਕਰੋ ਜਿਨ੍ਹਾਂ ਇਹ ਦਰਦ ਹੰਢਾਇਆ ਹੈ

Related Articles

Back to top button