Punjab
Taksali Singh in a hospital at Rajpura |Surkhab TV

ਹਸਪਤਾਲਾਂ ਚ ਲੁੱਟ ਕਸੁਟ ਦੀਨੋ ਦਿਨ ਵੱਧ ਰਹੀ ਹੈ…ਅਜਿਹਾ ਹੀ ਮਾਮਲਾ ਰਾਜਪੁਰਾ ਦੇ ਸੰਜੀਵਨੀ ਹਸਪਤਾਲ ਦਾ ਆਇਆ ਹੈ…ਨਾਵ ਜੰਮੇ ਬਚੇ ਦੇ ਮਾਪਿਆਂ ਨੇ ਜਦ ਕਿਹਾ ਵੀ ਕੇ ਓਨਾ ਦਾ ਬਚਾ ਠੀਕ ਨਹੀਂ ਹੈ,ਪਰ ਡਾਕਟਰ ਕਹਿੰਦੇ ਰਹੇ ਕੇ ਬਿਲਕੁਲ ਸਹੀ ਹੈ…ਤੇ ਬਾਅਦ ਚ ਜਵਾਬ ਦੇ ਦਿੱਤੋ ਗਯਾ ਤੇ ਫਿਰ ਬਚੇ ਨੂੰ ਹੋਰ ਹਸਪਤਾਲ ਚ ਦਾਖਿਲ ਕਰਵਾਇਆ ਗਿਆ ….ਜਿਥੇ ਜਾ ਕੇ ਬਚੇ ਦੀ ਮੁਸ਼ਕਿਲ ਨਾਲ ਜ਼ਿੰਦਗੀ ਬਚੀ