Latest

Such an old man reached the front

ਜਿੱਥੇ ਕਿਸਾਨ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਉੱਥੇ ਹੀ ਪੰਜਾਬ ਦੇ ਲੋਕ ਕਿਸਾਨਾਂ ਲਈ ਹਰ ਪ੍ਰਕਾਰ ਦੀ ਸੇਵਾ ਕਰ ਰਹੇ ਹਨ ਅਤੇ ਹੁਣ ਮੋਰਚੇ ਵਿੱਚ ਅਜਿਹਾ ਬਜ਼ੁਰਗ ਪਹੁੰਚਿਆ ਹੈ ਜੋ 80-80 ਸਾਲਾਂ ਦੇ ਬਜ਼ੁਰਗਾਂ ਨੂੰ ਵੀ ਘੋੜੇ ਬਣਾ ਰਿਹਾ ਹੈ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਦਿੱਲੀ ਕੁੰਡਲੀ ਬਾਰਡਰ ਦੀਆ ਹਨ ਜਿੱਥੇ ਇੱਕ ਬਜ਼ੁਰਗ ਪਹੁੰਚਿਆ ਹੈ ਜੋ ਬਜ਼ੁਰਗਾਂ ਦਾ ਦੇਸੀ ਇਲਾਜ਼ ਕਰ ਰਿਹਾ ਹੈFamers plan protest in Delhi from Nov 26 - india news - Hindustan Timesਗੱਲਬਾਤ ਕਰਦਿਆਂ ਬਾਬਾ ਅਜੈਬ ਸਿੰਘ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ 20 ਸਾਲ ਤੋਂ ਚੱਕਮੱਲਾ ਗੁਰਦੁਆਰਾ ਵਿੱਚ ਡਿ ਸ ਕ ਦਾ, ਸਰਵਾਈਕਲ ਦਾ, ਗੁਰਦਿਆਦਾ, ਹਾ ਰ ਟ ਦਾ ਕੈਂ ਸ ਰ ਦਾ ਸਾਰੇ ਦੇਸੀ ਦਵਾਈਆਂ ਨਾਲ ਇਲਾਜ਼ ਕਰ ਰਹੇ ਹਨ ਗੋਡਿਆਂ ਦਾ, ਲੱਕ ਦਾ ਦ ਰ ਦ ਵੀ ਠੀਕ ਕਰਦੇ ਹਨ ਅਤੇ ਕੈਂ ਸ ਰ ਦੀ ਆਖਰੀ ਸਟੇਜ ਤੇ ਵੀ ਹੋਵੇ ਕੋਈ ਉਸਦੀ ਵੀ ਸਾਡੇ ਕੋਲ ਦਵਾਈ ਹੈ ਅਸੀਂ ਗੁਰਦੁਆਰਾ ਸਾਹਿਬ ਵਿੱਚ ਐਤਵਾਰ ਨੂੰ ਇਹ ਫਰੀ ਦਿੰਦੇ ਹਾਂ ਇੱਥੇ ਵੀ ਸਾਡੇ ਕੋਲ 40 ਜਾਣਿਆ ਦੀ ਦਵਾਈ ਹੈ ਸਾਡੇ ਕੋਲ ਆ ਕੇ ਲੈ ਸਕਦਾ ਹੈ ਜਦੋਂ ਬਾਬੇ ਨੂੰ ਪੁੱਛਿਆ ਗਿਆ ਕਿ ਇੱਥੇ ਤਾਂ ਖਾਲਸਾ ਏਡ ਵਾਲਿਆਂ ਨੇ ਅਤੇ ਹੋਰ ਵੀ ਹਾਈਟੈਕ ਮਸ਼ੀਨਾਂ ਲੱਤਾਂ ਘੁੱ ਟ ਣ ਲਈ ਲਾਈਆਂ ਹਨਤਾਂ ਉਸਨੇ ਕਿਹਾ ਕਿ ਇਸ ਨਾਲ ਸਰੀਰ ਦਾ ਦਰਦ ਨਹੀਂ ਸਹੀ ਹੁੰਦਾ ਘੱਟ ਸੌਣ ਨਾਲ ਜਾਂ ਗਲਤ ਉੱਠਣ ਬੈਠਣ ਨਾਲ ਜੋ ਰੀੜ ਦੀ ਹੱਡੀ ਦੇ ਮਣਕੇ ਹਿੱਲ ਜਾਂਦੇ ਹਨ ਉਹ ਅਸੀਂ ਹੀ ਠੀਕ ਕਰਦੇ ਹਾਂ ਉਸਨੇ ਕਿਹਾ ਕਿ ਜਦੋਂ ਤੱਕ ਅੰਦੋਲਨ ਖਤਮ ਨਹੀਂ ਹੋ ਜਾਂਦਾ ਅਸੀਂ ਇੱਥੇ ਹੀ ਹਾਂ ਅਸੀਂ ਤੁਹਾਡੇ ਲਈ ਹਮੇਸ਼ਾ ਪੰਜਾਬ ਦੇ ਕੋਨੇ ਕੋਨੇ ਦੀ ਖਬਰ ਲੈ ਕੇ ਆਉਂਦੇ ਹਾਂ ਅਤੇ ਸੋਸਲ ਮੀਡਿਆ ਉੱਤੇ ਵਾਇਰਲ ਹੋ ਰਹੀਆਂ ਖਬਰਾਂ ਦਾ ਹਮੇਸ਼ਾ ਸੱਚ ਸਾਹਮਣੇ ਲੈ ਕੇ ਆਉਂਦੇ ਹਾਂ ! ਪੰਜਾਬ ਦੇ ਨਾਲ ਨਾਲ ਅਸੀਂ ਭਾਰਤ ਅਤੇ ਵਿਦੇਸ਼ਾਂ ਦੀਆਂ ਅਹਿਮ ਖਬਰਾਂ ਸਬ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ! ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਾਪਰਨ ਵਾਲਿਆਂ ਅਹਿਮ ਘਟਨਾਵਾਂ ਦੀ ਜਾਣਕਾਰੀ ਵੀ ਤੁਹਾਡੇ ਲਈ ਰੋਜ਼ ਆਪਣੇ ਫੇਸਬੁੱਕ ਪੇਜ਼ ਉੱਤੇ ਲੈ ਕੇ ਆਉਂਦੇ ਹਾਂ !

Related Articles

Back to top button