Latest

Storms wreak havoc, rains bring relief from heat

ਪੰਜਾਬ ‘ ਅਚਾਨਕ ਮੌਸਮ ਨੇ ਕਰਵਟ ਲਈ। ਸੋਮਵਾਰ ਰਾਤ ਤੋਂ ਤੇਜ਼ ਹਨ੍ਹੇਰੀ ਤੇ ਤੂਫਾਨ ਨੇ ਦਸਤਕ ਦਿੱਤੀ। ਇਸ ਦੇ ਨਾਲ ਹੀ ਕੁਝ ਥਾਵਾਂ ‘ ਬਾਰਸ਼ ਵੀ ਹੋਈ ਹੈ। ਮੌਸਮ ਦੇ ਇਸ ਬਦਲਾਅ ਕਾਰਨ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕਹਿਰ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ।Weather Forecast Punjab Rain Expected in Punjab From May 19 to 22ਓਧਰ ਦਿੱਲੀ ਐਨਸੀਆਰ ‘ ਵੀ ਮੌਸਮ ਨੇ ਅਚਾਨਕ ਕਰਵਟ ਲਈ ਹੈ। ਗਰਮੀ ਸਹਿ ਰਹੇ ਦਿੱਲੀ ਰੁਕ-ਰੁਕ ਕੇ ਕਈ ਘੰਟੇ ਹੋਈ ਬਾਰਸ਼ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਬਾਰਸ਼ ਕਾਰਨ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਤਪਦੀ ਲੋਅ ਤੋਂ ਵੀ ਛੁਟਕਾਰਾ ਮਿਲਿਆ ਹੈ। ਦਿੱਲੀ ‘ਚ ਮੌਸਮ ਨੂੰ ਲੈਕੇ ਵਿਭਾਗ ਵੱਲੋਂ ਜਾਰੀ ਭਵਿੱਖਬਾਣੀ ਦੇ ਮੁਤਾਬਕ ਰਾਜਧਾਨੀ ਦੇ 2-3 ਜੂਨ ਨੂੰ ਆਸਮਾਨ ‘ਚ ਬੱਦਲਣ ਛਾਏ ਰਹਿਣਗੇ ਤੇ ਬੂੰਦਾਬਾਂਦੀ ਵੀ ਦੇਖਣ ਨੂੰ ਮਿਲ ਸਕਦੀ ਹੈ।

Related Articles

Back to top button