Latest

Special message from Doaba farmers to farmer leaders including Deep Sidhu, Lakha Sidhana

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਵੱਡੀ ਗਿਣਤੀ ਚ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ …ਦੋਆਬੇ ਤੋਂ ਪਹੁੰਚੇDelhi Police Names Actor Deep Sidhu In Red Fort Violence FIR ਕਿਸਾਨਾਂ ਨੇ ਸਾਡੀ ਟੀਮ ਦੇ ਪਤਰਕਾਰ ਨਾਲ ਗਲਬਾਤ ਕਰਦਿਆਂ ਕਿਹਾ ਕੇ ਹੁਣ ਪੰਜਾਬ ਚ ਕਿਸਾਨਾਂ ਦੀਆ ਰੈਲੀਆਂ ਦਾ ਕੀ ਫਾਇਦਾ ਲੋੜ ਤਾ ਦਿੱਲੀ ਹੈ… ਦੂਜੇ ਪਾਸੇ ਜੋ ਬਯਾਂ ਰਾਜੇਵਾਲ ਤੇ ਰੁਲਦੂ ਸਿੰਘ ਵਲੋਂ ਲਾਖੇ ਸਿਧਾਣੇ ਤੇ ਦੀਪ ਸਿੱਧੂ ਖਿਲਾਫ ਦਿੱਤੇ,ਓਨਾ ਬਯਾਨਾ ਤੇ ਵੀ Gangster turned activist? Who is Lakha Sidhana, accused in Red Fort  violence - India Newsਕਿਸਾਨਾਂ ਨੇ ਇਤਰਾਜ਼ ਜਤਾਇਆ…ਕਿਸਾਨਾਂ ਦਾ ਕਹਿਣਾ ਸੀ ਕੇ ਦੀਪ ਸਿੱਧੂ ਤੇ ਲੱਖਾਂ ਸਿਧਾਣਾ ਨੂੰ ਬਾਰਡਰ ਤੇ ਬੁਲਾਉਣਾ ਚਾਹੀਦਾ ਹੈ ਤਾ ਜੋ ਇਕੱਠ ਹੋਰ ਵੱਧ ਸਕੇ

Related Articles

Back to top button