Sikh News

Special Interview with Bhai Jagtar Singh Hawara’s Bapu Ji | The first things you will hear about prison for the first time

ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਪਿਤਾ ਜੀ ਨਾਲ ਸਾਡੀ ਟੀਮ ਨੇ ਗਲਬਾਤ ਕੀਤੀ ….ਓਹਨਾ ਨੇ ਦਸਿਆ ਕੇ ਭਾਈ ਸਾਬ ਬਹੁਤ ਬਹਾਦਰ ਨੇ …ਓ ਰੋਜ਼ਾਨਾ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ 3 ਘੰਟੇ ਦਾ ਨਿਤਨੇਮ ਕਰਦੇ ਤੇ ਫਿਰ 3 ਘੰਟੇ ਕਸਰਤ ਕਰਦੇ …ਓਨਾ ਇਹ ਵੀ ਦਸਿਆ ਕੇ ਜਿਹੜੇ ਜੇਲ ਚ ਕੋਰੋਨਾ ਵਾਲੇ ਮਰੀਜ HC asks Prisons Department to prepare updated list of cases pending against Jagtar  Singh Hawaraਆਏ ਹਨ ,ਓਨਾ ਨੂੰ ਵੀ ਇਲਾਜ ਕੋਈ ਵਦੀਆ ਨਹੀਂ ਦਿੱਤੋ ਜਾਂਦਾ …ਓਨਾ ਇਹ ਵੀ ਕਿਹਾ ਕੇ ਸਾਨੂ ਸਰਕਾਰ ਤੋਂ ਵੀ ਕੋਈ ਉਮੀਦ ਨਹੀਂ,ਜਦ ਸਾਡੀ ਸਰਕਾਰ ਬਣੂ ਓਦੋ ਸਬ ਕੁਜ vdiya ਹੀ ਹੋਊ

Related Articles

Back to top button