Sikh News

Spain ਸਰਕਾਰ ਤੋਂ National Award ਜੇਤੂ ਇਹ ਸਿੱਖ ਨੌਜਵਾਨ | ਬੋਲ ਸੁਣਕੇ ਲੂੰ ਕੰਡੇ ਖੜੇ ਹੋ ਜਾਣਗੇ

ਗੁਰੁਬਾਣੀ ਵਿੱਚ ‘ਅੰਮ੍ਰਿਤ, ਸ਼ਬਦ ਦੀ ਬਹੁ-ਅਰਥ ਭਾਵਾ ਵਿੱਚ ਹੋਈ ਵਰਤੋ ਤੋ ਬਾਦ ਸਤਿਗੁਰੂ ਜੀ ਇਹ ਫੈਸਲਾ ਵੀ ਆਪਣੀ ਰਸਨਾ ਤੋ ਦੇਂਦੇ ਹਨ ਕਿ ਅੰਮ੍ਰਿਤ ਇੱਕ ਹੀ ਹੈ ਗੁਰੁ ਅੰਗਦ ਦੇਵ ਜੀ ਦੇ ਕਹੇ ਅਟਲ ਬਚਨ ਹਨਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ।।ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ।।ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ।।
ਤਿਨੀੑ ਪੀਤਾ ਰੰਗ ਸਿਉ ਜਿਨੑ ਕਉ ਲਿਖਿਆ ਆਦਿ।। ੧।। ਅੰਗ ੧੨੩੮
Image result for sikh gagan spain award winner
ਅਰਥ: — (ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੂੰ ਤੇਰੇ ਨਾਮ ਦੀ ਸੋਭਾ (ਕਰਨ ਦੀ ਸੁਭਾਗਤਾ) ਮਿਲੀ ਹੈ ਉਹ ਮਨੁੱਖ ਆਪਣੇ ਮਨ ਵਿੱਚ (ਤੇਰੇ ਨਾਮ ਦੇ ਰੰਗ ਨਾਲ) ਰੰਗੇ ਰਹਿੰਦੇ ਹਨ ਹੇ ਨਾਨਕ! (ਉਹਨਾਂ ਲਈ) ਇੱਕ ਨਾਮ ਹੀ ਅੰਮ੍ਰਿਤ ਹੈ ਹੋਰ ਕਿਸੇ ਚੀਜ਼ ਨੂੰ ਉਹ ਅੰਮ੍ਰਿਤ ਨਹੀਂ ਮੰਨਦੇ ਹੇ ਨਾਨਕ! (ਇਹ ਨਾਮ) ਅੰਮ੍ਰਿਤ (ਹਰੇਕ ਮਨੁੱਖ ਦੇ) ਮਨ ਵਿੱਚ ਹੀ ਹੈ, ਪਰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਭਾਗਾਂ ਵਿੱਚ ਧੁਰੋਂ ਲਿਖਿਆ ਹੋਇਆ ਹੈ; ਉਹਨਾਂ ਨੇ ਹੀ ਸੁਆਦ ਨਾਲ ਪੀਤਾ ਹੈ। ੧|ਗੁਰੂ ਜੀ ਅਟਲ ਫੈਸਲਾ ਦੇ ਰਹੇ ਨੇ ਕਿ ਨਾਮ ਹੀ ਇਕੋ-ਇਕ ਅੰਮ੍ਰਿਤ ਹੈ ਜੋ ਗੁਰੁ ਦੀ ਕਿਰਪਾ ਦਵਾਰਾ ਮਿਲਦਾ ਹੈ।

ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ।। ਰਹਾਉ।। ਅੰਗ ੫੦੬ ਅਰਥ- ਜਿੰਨਾ ਉਤੇ ਗੁਰੁ ਦੀ ਕ੍ਰਿਪਾ ਹੈ ੳਹ ਗੁਰਮਖ ਬਣ (ਭਾਵ ਖੰਡੇ ਦੀ ਪਾਹੁਲ ਲੈ ਸਿਖੀ ਸਿਧਾਂਤ ਤੇ ਪਹਿਰਾ ਦੇਂਦੇ) ਨਾਮ ਰੂਪੀ ਅੰਮ੍ਰਿਤ ਜਲ ਪ੍ਰਾਪਤ ਕਰਦੇ ਹਨ।

Related Articles

Back to top button