Punjab

Slapping ‘Gosha’ and ‘Bains’ | Lathiyan turbans, Galigloch with push punches | Bains | Gosha

ਇਸ ਵੇਲੇ ਦੀ ਇੱਕ ਵੱਡੀ ਖ਼ਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਕਈ ਮੀਲ ਜਾਣਕਾਰੀ ਦੇ ਮੁਤਾਬਕ ਸਿਮਰਜੀਤ ਸਿੰਘ ਬੈਂਸ ਅਤੇ ਅਕਾਲੀ ਸਮਰਥਕਾਂ ਦੇ ਵਿਚਕਾਰ ਝ. ੜਪ ਹੋ ਗਈ ਹੈ ਦਰਅਸਲ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਅੱਜ ਕੋਟ ਮੰਗਲ ਸਿੰਘ ਇਲਾਕੇ ਦੇ ਵਿੱਚ ਉਦਘਾਟਨ ਸਮਾਰੋਹ ਰੱਖਿਆ ਗਿਆ ਸੀ ਜਿਸ ਦੇ ਚੱਲਦਿਆਂ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਕਿਤੇ ਪਹੁੰਚੇ ਤਾਂ ਉਨ੍ਹਾਂ ਦਾ ਅਜਿਹੇ ਕਾਗਜ਼ਾਤ ਦਿਖਾਉਣ ਤੇ ਕਹਿਣਾ ਸੀ ਕਿ ਜਿਹੜੇ ਵਿਕਾਸ ਕਾਰਜਾਂ ਹਿੱਤ ਉੱਜੜੇ ਪੈਸੇ ਅਰਾਸ਼ੀ ਐ ਉਹ ਅਕਾਲੀ ਦਲ ਦੇ ਸਮੇਂ ਜਿਹਡ਼ੀਆਂ ਜਾਰੀ ਹੋਈ ਸੀ ਜਿਸ ਦੇ ਚੱਲਦਿਆਂ ਇਹ ਜਿਹੜੇ ਵਿਕਾਸ ਕਾਰਜ ਆਰੰਭੇ ਜਾ ਰਹੇ ਸੀ ਜਿਸ ਨੂੰ ਲੈ ਕੇ ਉਹ ਮੌਕੇ ਤੇ ਤਾਂ ਦੋਨੋਂ ਹੀ ਆਪਸ ਚ ਆਪਸ ਵਿੱਚ ਭਿ ੜ ਦੇ ਹੋਏ ਨਜ਼ਰ ਆਏ ਪਰ ਓਧਰ ਗੱਲPunjab Firecracker Factory Blast: MLA Caught On Camera Heckling Punjab  Officer, Charged ਕਰੀਏ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਆਪਣੇ ਸਾਥੀਆਂ ਸਮੇਤ ਗੱਲਬਾਤ ਕਰ ਰਹੇ ਸੀ ਇਹ ਤ ਕ ਰਾ ਰ ਇੰਨਾ ਵਧ ਗਿਆ ਜਿਥੇ ਦੋਨੋਂ ਹੀ ਆਪਸ ਵਿੱਚ ਭਿ ੜ ਗਏ ਔਰ ਇਹ ਝ ੜ ਪ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੂੰ ਲੈ ਕੇ ਅਕਾਲੀ ਦਲ ਵੱਲੋਂ ਵੀ ਇਸ ਮਾਮਲੇ ਦੀ ਨਿੰ ਦਾ ਕੀਤੀ ਜਾਰੀ ਔਰ ਦੂਜੇ ਪਾਸੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੀ Punjab election results: Bains brothers get stronger in second outing |  Hindustan Timesਆਪਣੀ ਸਫ਼ਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਇਕ ਚੁਣੇ ਹੋਏ ਨੁਮਾਇੰਦੇ ਦਾ ਫ਼ਰਜ਼ ਹੈ ਕਿ ਆਪਣੇ ਇਲਾਕੇ ਦਾ ਵਿਕਾਸ ਕਰਵਾਉਣਾ ਉਧਰ ਦੂਜੇ ਪਾਸੇ ਉਨ੍ਹਾਂ ਨਾਲ ਉਨ੍ਹਾਂ ਦੇ ਵੱਲੋਂ ਅਕਾਲੀ ਦਲ ਦੇ ਉੱਤੇ ਰਾਜਨੀਤੀ ਕਰਨ ਦੇ ਦੋ ਸ਼ ਲਗਾਏ ਨੇ

Related Articles

Back to top button