Latest
Singer Sarabjit Cheema jumps on stage in Bhangra Surkhab Tv

ਦਿੱਲੀ ਮੋਰਚੇ ਤੇ ਕੈਨੇਡਾ ਤੋਂ ਪਹੁੰਚੇ ਪੰਜਾਬੀ ਸਿੰਗਰ ਸਰਬਜੀਤ ਚੀਮਾ ਨੇ ਕਿਹਾ ਕੇ ਇਸ ਮੰਚ ਤੇ ਪਹੁੰਚ ਕੇ ਮੈਨੂੰ ਅਜੇ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ…ਓਨਾ ਕਿਸਾਨ ਜਥੇਬੰਦੀਆਂ ਦਾ ਧਨ ਵੀ ਕੀਤਾ …ਓਨਾ ਕਿਹਾ ਕੇ ਹਰ ਸੂਬੇ ਦੇ ਕਿਸਾਨ ਅਜੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ. ਓਨਾ ਕਿਹਾ ਕੇ ਮਈ ਬਚਪਨ ਤੋਂ ਹੀ ਖੇਤੀ ਕਰਨੀ ਸ਼ੁਰੂ ਕਰ ਦਿਤੀ ਸੀ..ਓਹਨਾ ਕਿਹਾ ਕੇ ਮੈਂ ਝਾੜੂ ਪੋਚੇ ਵੀ ਲਾਏ ਹਨ