Sikh News

Sikhs Part of Interfaith Concert in Washington | ਗਾਇਨ ਕੀਤੇ ਸ਼ਬਦ | Surkhab TV

ਵਾਸ਼ਿੰਗਟਨ ਵਿਚ ਸਰਬ ਧਰਮ ਪ੍ਰੋਗਰਾਮ ਵਿਚ ਸਿੱਖ ਕੌਮ ਨੂੰ ਵੀ ਵੱਡਾ ਮਾਣ ਮਿਲਿਆ ਜਦੋਂ ਇਸ ਪ੍ਰੋਗਰਾਮ ਵਿਚ ਸਿੱਖ ਕੌਮ ਵਲੋਂ ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ ਦੇ ਮੈਂਬਰ ਸ਼ਾਮਿਲ ਹੋਏ। ਇਸ ਮੌਕੇ ਇਹਨਾਂ ਸਿੱਖਾਂ ਵਲੋਂ ਸਰਬ ਧਰਮ ਪ੍ਰੋਗਰਾਮ ਚ ਕੀਰਤਨ ਗਾਇਨ ਕੀਤਾ ਗਿਆ ਅਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੋ ਸ਼ਬਦ ‘ਵਿਚਾਰ ਦੁਨੀਆ ਸੇਵ’ ਅਤੇ ‘ਦਿਲ ਦਰਵਾਣੀ’ ਗਾਇਨ ਕੀਤੇ ਗਏ।Sikhs Part of Interfaith Concert in Washington - YouTube ਇਹ ਇਕ ਮੌਕਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਵਾਂ ਜਨਮ ਦਿਹਾੜਾ ਮਨਾਉਣ ਦਾ ਅਤੇ ਇਸ ਸਰਬ ਧਰਮ ਪ੍ਰੋਗਰਾਮ ਵਿਚ ਸਾਰੇ ਧਰਮਾਂ ਦੇ ਲੋਕਾਂ ਨਾਲ ਇਕਜੁਟਤਾ ਦਿਖਾਉਣ ਲਈ ਤਾਂ ਜੋ ਕੋਈ ਵੀ ਆਪਣੇ ਆਪ ਨੂੰ ਵੱਖਰਾ ਮਹਿਸੂਸ ਨਹੀਂ ਕਰ ਰਿਹਾ ਹੋਵੇ।

Related Articles

Back to top button