Sikh News

Sikhi ਚਾਹੀਦੀ ਜਾਂ ਪੈਸੇ ?? ਸੁਣੋ ਮਾਸੂਮ ਨਿੱਕੇ ਬੱਚੇ ਦਾ ਜਵਾਬ

ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਵੀਰਾਂ ਵਲੋਂ ਵੇਖੋ ਵੱਖ ਥਾਵਾਂ ਤੇ ਗੁਰਮਤਿ ਪ੍ਰਸ਼ਨ-ਉੱਤਰ ਮੁਕਾਬਲੇ ਕਰਵਾਏ ਜਾਂਦੇ ਹਨ ਜਿਨਾਂ ਵਿਚ ਨਿੱਕੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਨੂੰ ਸਵਾਲ ਪੁੱਛੇ ਜਾਂਦੇ ਹਨ ਤੇ ਫਿਰ ਉਹਨਾਂ ਨੂੰ ਨਕਦ ਇਨਾਮ ਦਿੱਤੇ ਜਾਂਦੇ ਹਨ। ਅਜਿਹਾ ਹੀ ਇੱਕ ਮੁਕਾਬਲਾ ਕਰਵਾਇਆ ਗਿਆ ਜਿਥੇ ਇੱਕ ਨਿੱਕੀ ਬੱਚੀ ਨੂੰ ਸਵਾਲ ਪੁੱਛਿਆ ਤਾਂ ਉਸ ਬੱਚੀ ਦੇ ਨਿੱਕੇ ਜਿਹੇ ਛੋਟੇ ਭਰਾ ਨੇ Host ਕਰ ਰਹੇ ਵੀਰ ਨੂੰ ਜੋ ਜਵਾਬ ਦਿੱਤਾ,Image result for sikhਉਹ ਦੇਖਕੇ ਓਥੇ ਸੰਗਤ ਨੇ ਜੈਕਾਰੇ ਛੱਡੇ। ਕੀ ਸੀ ਸਵਾਲ ਤੇ ਕੀ ਜਵਾਬ ਦਿੱਤਾ ਉਸ ਨਿੱਕੇ ਬੱਚੇ ਨੇ,ਇਹ ਦੇਖਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ।

Related Articles

Back to top button