Sikh News

Sikh ਨੌਜਵਾਨਾਂ ਨੇ ਕੀਤੀ ਮੰਦਿਰ ਦੀ ਸਫਾਈ ਤੇ Sanitation | Nirvair Khalsa Aid

ਧਰਮ ਇੱਕ ਅਜਿਹੀ ਸੰਸਥਾ ਹੈ ਜਿਸਦੀ ਹੋਂਦ ਮਨੁੱਖ ਦੇ ਜੀਵਨ ਵਿੱਚ ਬਹੁਤ ਮਹਤੱਵਪੂਰਣ ਭੂਮਿਕਾ ਅਦਾ ਕਰਦੀ ਹੈ। ਧਰਮ ਅੰਗਰੇਜ਼ੀ ਸ਼ਬਦ ‘Religion ਦਾ ਸਮਾਨਅਰਥੀ ਹੈ। ਰੀਲੀਜ਼ਨ ਰੋਮਨ ਸ਼ਬਦ religio ਤੋਂ ਨਿਕਲਿਆ ਹੈ।ਸਿਸਰੋ ਇਸ ਦਾ ਮੂਲ re-legere ਮੰਨਦਾ ਹੈ, ਜਿਸਦੇ ਅਰਥ ਮੁੜ ਇਕੱਤਰ ਕਰਨਾ, ਚੁੱਕਣਾ, ਵਿਚਾਰਨਾ, ਸੋਚਣਾ ਹਨ। ਇਹ ਅਰਥ’nec-ligere’ ਦੇ ਵਿਰੋਧੀ ਹਨ ਜਿਸਦਾ ਭਾਵ ‘ਧਿਆਨ ਨਾ ਦੇਣਾ’ ਹੈ।ਕੁਝ ਹੋਰ ਵਿਦਵਾਨਾਂ ਨੇ ਇਸ ਸ਼ਬਦ ਦਾ ਮੂਲ’re-legre’, , ਭਾਵ ਬੰਨ੍ਹਣਾ, ਰੋਕਣਾ ਮੰਨਿਆ ਹੈ। ਇਸਦਾ ਸਮਭਾਵੀ ਸੰਸਕ੍ਰਿਤ ਸ਼ਬਦ ਧਰਮ ‘ਧ੍ਰੀ’ ਅਤੇ ‘ਮਨ’ ਦੇ ਜੋੜ ਤੋਂ ਬਣਦਾ ਹੈ। ਜਿਸਦੇ ਅਰਥ ਹਨ, ਕਰਤੱਵ, ਕਿਸੇ ਜਾਤੀ, ਸੰਪਰਦਾਇ ਆਦਿ ਦੇ ਪ੍ਰਚਲਿਤ ਵਿਹਾਰ ਦਾ ਪਾਲਣ, ਕਾਨੂੰਨ ਜਾਂ ਪ੍ਰਥਾ ਜਾਂ ਭਲਾਈ ਦੇ ਕੰਮ, ਨੇਕ ਕੰਮ ਆਦਿ। ਇਸ ਤਰ੍ਹਾਂ ਧਰਮ ਮਨੁੱਖ ਦੀਆਂ ਚੰਗਿਆਈਆਂ ਨੂੰ ਉਜਾਗਰ ਕਰਨ ਵਾਲੀ ਸ਼ਕਤੀਸ਼ਾਲੀ ਸੰਸਥਾਂ ਵਜੋਂ ਸਹਾਈ ਹੁੰਦਾ ਹੈ।ਲੋਕ ਧਰਮ ਇੱਕ ਅਜਿਹਾ ਸੰਕਲਪ ਹੈ, ਜਿਸ ਵਿੱਚ ਲੋਕ-ਜੀਵਨ ਦੀਆਂ ਅਨੇਕਾਂ ਆਪ ਮੁਹਾਰੀਆਂ ਲਹਿਰਾਂ ਦੀ ਝਲਕ ਹੁੰਦੀ ਹੈ। ਕਿਸੇ ਅਣਡਿੱਠੀ, ਵਜੂਦ ਰਹਿਤ ਚੀਜ਼ ਦੀ ਹੋਂਦ ਨੂੰ ਚਿਤਵ ਲੈਣਾ ਅਤੇ ਉਸਨੂੰ ਵਾਸਤਵਿਕ ਰੂਪ ਵਿੱਚ ਪ੍ਰਵਾਨ ਕਰ ਲੈਣਾ, ਲੋਕ-ਮਾਨਸ ਦੀ ਸੁਭਾਵਿਕ ਪ੍ਰਵਿਰਤੀ ਹੈ। ਇਸੇ ਸੁਭਾਵਿਕ ਪ੍ਰਵਿਰਤੀ ਵਿਚੋਂ ਹੀ ਲੋਕ-ਧਰਮ ਦਾ ਜਨਮ ਹੋਇਆ ਹੈ। ਲੋਕ-ਧਰਮ ਦੀ ਇਤਿਹਾਸਕ ਪਿਠਭੂਮੀ ਨੂੰ ਸਮਝਣ ਲਈ ਮੂਲ ਧਰਮ ਅਤੇ ਆਦਿ-ਕਾਲੀਨ ਧਰਮ ਦੀਆਂ ਰੂੜ੍ਹੀਆਂ ਨੂੰ ਸਮਝਣ ਦੀ ਲੋੜ ਹੈ। ਪੁਰਾਤਤਵ ਵਿਗਿਆਨੀ ਅਤੇ ਮਾਨਵ ਵਿਗਿਆਨੀ ਆਪਣੀ ਖੋਜ ਦੇ ਅਧਾਰ ਤੇ ਇਸ ਸਿੱਟੇ ਤੇ ਪਹੁੰਚੇ ਹਨ ਕਿ ਅੱਜ ਦੇ ਤਕਰੀਬਨ 150,000 ਸਾਲ ਪਹਿਲਾਂ ਵੱਸਣ ਵਾਲੇ ਸਾਡੇ ਪੂਰਵਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਪਰਾਭੌਤਿਕ ਸ਼ਕਤੀਆਂ ਦੀ ਪੂਜਾ ਕਰਦੇ ਹਨ। 5abi The Punjabi Portal - ਮਾਨਵ ਚੇਤਨਾ (ਸਿੱਖ ਧਰਮ ...ਪਰ ਸਾਡਾ ਲਿਖਤੀ ਇਤਿਹਾਸ ਤਾਂ ਅੱਜ ਤੋਂ 5000 ਸਾਲ ਪਿੱਛੇ ਤੱਕ ਦਾ ਹੈ। ਜੇਕਰ ਇਹ ਮੰਨ ਲਿਆ ਜਾਵੇ ਕਿ ਅੱਜ ਤੋਂ 150,000 ਸਾਲ ਪਹਿਲਾਂ ਪਿੱਤਰ ਪੂਜਾ ਪ੍ਰਚਲਿਤ ਸੀ ਅਤੇ ਮੌਤ ਤੋਂ ਪਿਛੋਂ ਉਹ ਆਤਮਾ ਦੀ ਹੋਂਦ ਨੂੰ ਮੰਨਦੇ ਸਨ ਤਾਂ ਇਹ ਗੱਲ ਜ਼ਰੂਰੀ ਹੈ ਕਿ ਇਨ੍ਹਾਂ ਵਿਸ਼ਵਾਸਾਂ ਵਿੱਚ ਲਿਖਤੀ ਇਤਿਹਾਸ ਤੱਕ ਜ਼ਰੂਰ ਪਰਿਵਰਤਨ ਆਇਆ ਹੋਵੇਗਾ। ਆਰੰਭਿਕ ਧਰਮ ਦੇ ਸਰੂਪ ਅਤੇ ਉਸ ਵਿੱਚ ਹੋਈਆਂ ਤਬਦੀਲੀਆਂ ਬਾਰੇ ਜਾਣਕਾਰੀ ਦੇਣ ਵਾਲਾ ਕੋਈ ਪ੍ਰਮਾਣਿਕ ਸਰੋਤ ਸਾਡੇ ਪਾਸ ਨਹੀਂ ਹੈ। ਪਰ ਇੱਕ ਗੱਲ ਨਿਸ਼ਚੇ ਨਾਲ ਕਹੀ ਜਾ ਸਕਦੀ ਹੈ ਕਿ ਧਰਮ ਦਾ ਜੋ ਸਰੂਪ ਪਹਿਲੇ ਸੀ ਉਹ ਲਿਖਤੀ ਇਤਿਹਾਸ ਤੱਕ ਪਹੁੰਚਦੇ ਜ਼ਰੂਰ ਕਾਫੀ ਤਬਦੀਲ ਹੋ ਚੁੱਕਾ ਹੋਵੇਗਾ। ਧਰਮ ਸਭਿਆਚਾਰ ਵਾਂਗ ਕਈ ਪੜਾਵਾਂ ਵਿਚੋਂ ਲੰਘਿਆ। ਪਹਿਲੇ ਪੜਾਵਾਂ ਵਿੱਚ ਆਤਮਸ਼ੀਲ ਚਿੰਤਨ ਇਸਦਾ ਇੱਕ ਅਹਿਮ ਪੜਾਅ ਸੀ। ਜਦੋਂ ਇਹ ਧਾਰਨਾ ਬਣੀ ਕਿ ਹਰ ਵਸਤੂ ਭਾਵੇਂ ਉਹ ਜੜ੍ਹ ਹੋਵੇ ਤੇ ਭਾਵੇਂ ਚੇਤਨ, ਉਸ ਵਿੱਚ ਆਤਮਾ ਤੱਤ ਹੈ ਤੇ ਇਹੋ ਧਾਰਨਾ ਫੈਲਦੀ ਹੋਈ ਸਰਗੁਣ ਸਰੂਪ ਦਾ ਰੂਪ ਧਾਰਨ ਕਰ ਗਈ। ਇਸੇ ਤਰ੍ਹਾਂ ਮੋਏ ਪ੍ਰਾਣੀਆਂ ਦੀ ਪਿਤਰ ਪੂਜਾ ਤੋਂ ਇਹ ਚਿੰਤਨ ਟੋਟਮ ਵਿੱਚ ਕਿਸੇ ਬਲਵਾਨ ਰਹੱਸਮਈ ਸ਼ਕਤੀ ਨੂੰ ਪਛਾਣਦਾ ਹੋਇਆ ਦੇਵੀ-ਦੇਵਤਿਆਂ ਦੀ ਪੂਜਾ ਤੱਕ ਯਾਤਰਾ ਕਰਦਾ ਇੱਕ ਰੱਬ ਦੀ ਹੋਂਦ ਵਿੱਚ ਆਸਥਾ ਰੱਖਣ ਲੱਗਾ

Related Articles

Back to top button