Latest

Sidhu Musewala and Lakha Sidhana’s Pai Jaffe .. Big announcement for January 26

ਕਿਸਾਨ ਅੰਦੋਲਨ ਦੇ ਚੱਲਦਿਆ ਪੰਜਾਬ ਵਿੱਚ ਕਿਸਾਨਾਂ ਵੱਲੋਂ ਇਸ ਅੰਦੋਲਨ ਦੇ ਸਮਰੱਥਨ ਵਿੱਚ ਧਰਨੇ ਲਗਾਏ ਜਾ ਰਹੇ ਹਨ ਅਤੇ ਰੈਲੀਆਂ ਕੱਢੀਆਂ ਜਾ ਰਹੀਆ ਹਨ ਅਤੇ ਹੁਣ ਸਿੱਧੂ, ਲੱਖਾ, ਨੇਤ ਅਤੇ ਭਾਨਾ ਨੇ ਸਾਰਾ ਪੰਜਾਬ ਇਕੱਠਾ ਕਰ ਲਿਆ ਤੇ 26 ਤੋਂ ਪਹਿਲਾਂ ਹੀ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਮਾਨਸਾ ਦੀਆ ਹਨ ਜਿੱਥੇ ਸਿੱਧੂ ਮੂਸੇਵਾਲਾ, ਆਰ ਨੇਤ, ਭਾਨਾ ਸਿੱਧੂ, ਲੱਖਾ ਸਿਧਾਣਾ, ਕੋਰਾਲਾ ਮਾਨ ਅਤੇ ਜਗਦੀਪ ਰੰਧਾਵਾ ਨੇ26 ਮਾਰਚ ਨੂੰ ਹੋਣ ਵਾਲੇ ਟਰੈਕਟਰ ਮਾਰਚ ਲਈ ਇੱਕ ਰੈਲੀ ਕੱਢੀ ਅਤੇ ਸਾਰਿਆਂ ਇਕੱਠੇ ਕਰਕੇ ਸੰਬੋਧਨ ਕਰ ਰਹੇ ਹਨ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ 26 ਤਾਰੀਕ ਨੂੰ ਦਿੱਲੀ ਵਿੱਚ ਇੱਕ ਵਿਸ਼ਾਲ ਟਰੈਕਟਰ ਮਾਰਚ Delhi University students to rally behind farmers in their protestਕੀਤਾ ਜਾਣਾ ਹੈ ਜਿਸ ਵਿੱਚ ਸਭ ਨੇ ਜਾਣਾ ਹੈ ਇਹ ਕਿਸੇ ਇੱਕ ਦਾ ਸੰਘਰਸ਼ ਨਹੀਂ ਸਾਡੇ ਸਾਰਿਆਂ ਦਾ ਸੰਘਰਸ਼ ਹੈ ਇਸ ਲਈ ਸਭ ਨੇ ਜਾਣਾ ਹੈ ਲੱਖੇ ਨੇ ਗੱਲਬਾਤ ਕਰਦਿਆਂ ਕਿਹਾ ਕਿ 26 ਟਿੱਕਰੀ ਬਾਰਡਰਵਾਲੇ ਪਾਸੇ ਸਭ ਤੋਂ ਜ਼ਿਆਦਾ ਗਿਣਤੀ ਮਾਨਸਾ ਵਾਲੇ ਪੰਜਾਬੀਆਂ ਦੀ ਹੀ ਹੈ ਅਤੇ 26 ਤਾਰੀਕ ਨੂੰ ਵੀ ਇਸੇ ਤਰ੍ਹਾਂ ਹੀ ਤੁਹਾਡਾ ਯੋਗਦਾਨ ਸਭ ਤੋਂ ਵੱਧ ਹੋਣਾ ਚਾਹੀਦਾ ਹੈ ਸਰਕਾਰ ਕਈ ਤਰੀਕਿਆਂ ਨਾਲ ਡਰਾ ਰਹੀ ਹੈ ਐੱਨ. ਆਈ. ਏ. ਦਾ ਕਹਿ ਰਹੀ ਹੈ ਪਰਚੇ ਪਵਾ ਰਹੀ ਹੈ ਪਰ ਹੁਣ ਡਰਨਾ ਨਹੀਂ ਹੈ ਇੱਥੋਂ ਹਰ ਘਰ ਵਿੱਚੋਂ ਇੱਕ ਜਾਣਾ 26 ਤਾਰੀਕ ਨੂੰ ਜਰੂਰ ਜਾਣਾ ਚਾਹੀਦਾ ਹੈ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡੀਉ ਨੂੰ ਦੇਖੋ

Related Articles

Back to top button