Punjab

Sidhu Mooseale ਦੇ Fans ਇਸ Video ਤੋਂ ਦੂਰੀ ਬਣਾਕੇ ਰੱਖੋ ਜੀ | Surkhab TV

ਸਿੱਧੂ ਮੂਸੇ ਵਾਲਾ ਜਾਂ ਸ਼ੁਭਦੀਪ ਸਿੰਘ ਸਿੱਧੂ (, ਇੱਕ ਪੰਜਾਬੀ ਗਾਇਕ ਅਤੇ ਲੇਖਕ ਹੈ। ਉਸਨੇ 2017 ਵਿੱਚ ਆਪਣੇ ਸੰਗੀਤਕ ਕੈਰੀਅਰ ਨੂੰ ਗੀਤ “ਲਾਇਸੰਸ”, “ਉੱਚੀਆਂ ਗੱਲਾਂ”, Sidhu-Moose-Wala.jpg“ਜੀ ਵੈਗਨ” ਤੇ “ਲਾਈਫਸਟਾਇਲ” ਆਦਿ ਗੀਤਾਂ ਨਾਲ ਸ਼ੁਰੂ ਕੀਤਾ ਤੇ ਸੋਸ਼ਲ ਮੀਡੀਆ ਉੱਪਰ ਨੌਜਵਾਨ ਪੀੜ੍ਹੀ ਵਿੱਚ ਕਾਫੀ ਮਕਬੂਲ ਹੋਇਆ।

Related Articles

Back to top button